News
News
ਟੀਵੀabp shortsABP ਸ਼ੌਰਟਸਵੀਡੀਓ
X

114 ਸਾਲਾ ਲਾੜੀ ਤੇ 71 ਸਾਲਾ ਲਾੜੇ ਦੀ ਲਵ ਸਟੋਰੀ

Share:
ਬੀਜਿੰਗ: 114 ਸਾਲ ਦੇ ਕੁੜੀ ਨੇ ਲਵ ਮੈਰਿਜ ਕਰਵਾਈ ਹੈ। ਇਸ ਬਜੁਰਗ ਲਾੜੀ ਦੇ ਲਾੜੇ ਉਮਰ 'ਚ ਉਸ ਤੋਂ 43 ਸਾਲ ਛੋਟੀ 71 ਸਾਲ ਦੀ ਹੈ। ਇਸ ਹੈਰਾਨੀਜਨਕ ਲਵ ਸਟੋਰੀ ਵਾਲੇ ਬਜੁਰਗ ਜੋੜੇ ਦੀ ਪਹਿਲੀ ਮੁਲਾਕਾਤ ਇੱਕ ਹਸਪਤਾਲ 'ਚ ਹੋਈ ਸੀ, ਜਿੱਥੇ ਦੋਹਾਂ ਵਿਚਾਲੇ ਪਿਆਰ ਹੋ ਗਿਆ। ਇਹ ਜੋੜਾ ਚੀਨ ਦੇ ਝਿਨਜਿਆਂਗ ਸੂਬੇ ਦਾ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਝਿਨਜਿਯਾਂਗ ਸੂਬੇ ਦੇ ਕਾਸ਼ਗਰ ਸ਼ਹਿਰ 'ਚ ਹੋਏ ਇਸ ਵਿਆਹ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ 71 ਸਾਲਾ ਲਾੜੇ ਝੇਂਗ ਤੇ ਲਾੜੀ ਝੇਂਗ ਸੁਈਂਗ ਮੁਤਾਬਕ ਇਹਨਾਂ ਨੂੰ ਪਹਿਲੀ ਨਜ਼ਰ 'ਚ ਇੱਕ ਦੂਜੇ ਨਾਲ ਪਿਆਰ ਹੋ ਗਿਆ। ਝੇਂਗ ਮੁਤਾਬਕ ਇਨ੍ਹਾਂ ਦੀ ਲਵ ਸਟੋਰੀ ਕਰੀਬ ਸਾਲ ਭਰ ਪਹਿਲੇ ਇੱਕ ਨਰਸਿੰਗ ਹੋਮ 'ਚ ਸ਼ੁਰੂ ਹੋਈ ਸੀ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਆਪਣੀ ਪ੍ਰੇਮਿਕਾ ਝੇਂਗ ਸ਼ੁਈਂਗ ਨੂੰ ਦੇਖਿਆ ਸੀ। ਪਰ ਇਸ ਤੋਂ ਬਾਅਦ ਝੇਂਗ ਨੂੰ ਆਪਣੀ ਪ੍ਰੇਮਿਕਾ ਨੂੰ ਵਿਆਹ ਲਈ ਮਨਾਉਣ 'ਚ ਕਰੀਬ ਸਾਲ ਲੱਗ ਗਿਆ। ਪਹਿਲੀ ਵਾਰ ਜਦੋਂ ਦੋਹਾਂ ਦੀ ਮੁਲਾਕਾਤ ਹੋਈ ਤਾਂ ਝੇਂਗ ਸਹੀ ਤਰ੍ਹਾਂ ਨਾਲ ਚੱਲ ਨਹੀਂ ਰਿਹਾ ਸੀ ਕਿਉਂਕਿ ਇੱਕ ਦੁਰਘਟਨਾ ਦੌਰਾਨ ਉਸ ਦਾ ਪੈਰ ਖਰਾਬ ਹੋ ਗਿਆ ਸੀ। ਇਸੇ ਕਾਰਨ ਉਸ ਦੇ ਵਿਆਹ 'ਚ ਵੀ ਪਰੇਸ਼ਾਨੀ ਆ ਰਹੀ ਸੀ। ਝੇਂਗ ਮੁਤਾਬਕ ਸ਼ੁਈਂਗ ਹੀ ਉਹ ਪਹਿਲੀ ਔਰਤ ਹੈ, ਜਿਸ ਨੇ ਉਸ ਦਾ ਧਿਆਨ ਰੱਖਿਆ। ਝੇਂਗ ਮੁਤਾਬਕ ਸਰੀਰਕ ਰੂਪ ਤੋਂ ਕਮਜ਼ੋਰ ਹੋਣ ਕਾਰਨ ਕੋਈ ਮੇਰੇ ਨਾਲ ਵਿਆਹ ਕਰਨ ਲਈ ਤਿਆਰ ਨਹੀਂ ਹੋਇਆ। ਪਰ ਸ਼ੁਈਂਗ ਨੂੰ ਮੇਰੇ ਪੈਰਾਂ ਤੋਂ ਕੋਈ ਦਿੱਕਤ ਨਹੀਂ ਹੋਈ। ਇਸ ਦੌਰਾਨ ਕਰੀਬ ਇੱਕ ਸਾਲ ਬਾਅਦ ਦੋਹਾਂ ਦਾ ਵਿਆਹ ਹੋ ਗਿਆ ਹੈ।
Published at : 11 Oct 2016 03:49 PM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਕਾਵੇਰੀ ਦੇ ਪਾਣੀ ਨੂੰ ਲੈ ਕੇ ਤਾਮਿਲਨਾਡੂ-ਕਰਨਾਟਕ ਵਿਵਾਦ, ਸਟਾਲਿਨ ਦਾ ਨਿਸ਼ਾਨਾ- 'CM ਵਿਜੈ ਦੀ ਚੁੱਪੀ...'

ਵੱਡੀ ਖ਼ਬਰ! ਕੋਲਾ ਖਾਨ 'ਚ ਹੋਇਆ ਧਮਾਕਾ, 32 ਮਜ਼ਦੂਰਾਂ ਦੀ ਮੌਤ; ਪਸਰਿਆ ਮਾਤਮ

ਵੱਡੀ ਖ਼ਬਰ! ਕੋਲਾ ਖਾਨ 'ਚ ਹੋਇਆ ਧਮਾਕਾ, 32 ਮਜ਼ਦੂਰਾਂ ਦੀ ਮੌਤ; ਪਸਰਿਆ ਮਾਤਮ

ਕੁਝ ਹੀ ਘੰਟਿਆਂ 'ਚ 4 ਵਾਰ ਕੰਬੀ ਇਨ੍ਹਾਂ ਦੇਸ਼ਾਂ ਦੀ ਧਰਤੀ, ਲੱਗੇ ਭੂਚਾਲ ਦੇ ਝਟਕੇ; ਮੱਚੀ ਹਫੜਾ-ਦਫੜੀ

ਕੁਝ ਹੀ ਘੰਟਿਆਂ 'ਚ 4 ਵਾਰ ਕੰਬੀ ਇਨ੍ਹਾਂ ਦੇਸ਼ਾਂ ਦੀ ਧਰਤੀ, ਲੱਗੇ ਭੂਚਾਲ ਦੇ ਝਟਕੇ; ਮੱਚੀ ਹਫੜਾ-ਦਫੜੀ

ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

ਕੈਨੇਡਾ 'ਚ 500 ਵਿਦਿਆਰਥੀਆਂ 'ਤੇ ਡਿਪੋਰਟ ਹੋਣ ਦਾ ਖ਼ਤਰਾ, ਹਨੇਰੀ-ਤੂਫਾਨ 'ਚ ਸੜਕਾਂ 'ਤੇ ਡਟੇ; ਵਿਦਿਆਰਥੀ ਹੋਏ ਪਰੇਸ਼ਾਨ

Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ

Nepal Curfew : ਪੂਰਬੀ ਨੇਪਾਲ 'ਚ ਭੜਕੀ ਹਿੰਸਾ, ਭਾਰਤ ਨਾਲ ਲੱਗਦੇ 3 ਜ਼ਿਲ੍ਹਿਆਂ ਵਿੱਚ ਕਰਫਿਊ, 1 ਦੀ ਮੌਤ

ਪ੍ਰਮੁੱਖ ਖ਼ਬਰਾਂ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

ਰੇਲ ਯਾਤਰੀਆਂ ਦਾ ਸਫ਼ਰ ਹੋਵੇਗਾ ਹੋਰ ਆਸਾਨ! ਟਿਕਟ ਤੋਂ ਲੈ ਕੇ ਖਾਣਾ ਆਰਡਰ ਕਰਨ ਤੱਕ, ਇੱਕੋ ਐਪ ਕਰੇਗੀ ਹਰ ਕੰਮ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Bathinda Railway Station ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ , ਵਧਾਈ ਸੁਰੱਖਿਆ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

Raghav Chadha ਦਾ AAP 'ਤੇ ਵੱਡਾ ਹਮਲਾ, ਬੋਲੇ- ਪੰਜਾਬ 'ਚ 7 ਪ੍ਰੀਖਿਆਵਾਂ 'ਚ ਹੋਈ ਗੜਬੜ

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ

ਫਰਜ਼ੀ ਉਮਰ ਦੱਸਣ ਦਾ ਖੇਡ ਹੁਣ ਨਹੀਂ ਚੱਲੇਗਾ! Google ਲਿਆ ਰਿਹਾ ਹੈ ਨਵਾਂ ਸਿਸਟਮ