ਕੈਨੇਡਾ ਤੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਕੈਨੇਡਾ ਪੁਲਿਸਨੇਡਾਕਰਾਹੀਂਮਿਲਣਵਾਲੇ ਕ੍ਰੈਡਿਟ ਕਾਰਡਅਤੇਚੈਕਚੋਰੀਦੇਮਾਮਲੇਵਿੱਚਭਾਰਤੀਮੂਲਦੇ 8 ਲੋਕਾਂਨੂੰਗ੍ਰਿਫ਼ਤਾਰਕੀਤਾਹੈਅਤੇਉਨ੍ਹਾਂਉੱਤੇ 300 ਤੋਂਵੱਧਆਰੋਪਲਗਾਏਗਏਹਨਸਥਾਨਕਮੀਡੀਆਨੇਇਸਬਾਰੇਖ਼ਬਰਦਿੱਤੀਖ਼ਬਰਵਿੱਚਦੱਸਿਆ ਗਿਆ ਹੈ ਕਿ ਆਰੋਪੀ ਵਿੱਚੋਂ ਕੁਝ ਦੇਸ਼ ਨਿਕਾਲਾ ਦਾ ਸਾਹਮਣਾ ਕਰ ਰਹੇ ਹਨ। ‘CTV ਨਿਊਜ਼’ ਦੀ ਖ਼ਬਰ ਦੇ ਅਨੁਸਾਰ, ਪੀਲ ਪੁਲਿਸ ਨੇ ਸ਼ੱਕੀ ਵਿਅਕਤੀਆਂ ਕੋਲੋਂ 4,00,000 ਕੈਨੇਡੀਅਨ ਡਾਲਰ ਤੋਂ ਵੱਧ ਕੀਮਤ ਦੇ 450 ਤੋਂ ਵੱਧ ਚੋਰੀ ਹੋਏ ਕ੍ਰੈਡਿਟ ਕਾਰਡ ਅਤੇ ਚੈਕ ਬਰਾਮਦ ਕੀਤੇ।

ਇੰਝ ਮੇਲਬਾਕਸ ਨੂੰ ਬਣਾਉਂਦੇ ਸੀ ਸ਼ਿਕਾਰ

ਖ਼ਬਰ ਵਿੱਚ ਸ਼ੁੱਕਰਵਾਰ ਨੂੰ ਜਾਰੀ ਇੱਕ ਪੁਲਿਸ ਵਿਗਿਆਪਨ ਦੇ ਹਵਾਲੇ ਨਾਲ ਦੱਸਿਆ ਗਿਆ ਹੈ, “ਜਾਂਚ ਦੌਰਾਨ ਪਤਾ ਲੱਗਾ ਕਿ ਕੁੱਝ ਪੰਜਾਬੀ ਲੋਕ ਮਿਲ ਕੇ ਰਿਹਾਇਸ਼ੀਮੇਲਬਾਕਸ ਨੂੰ ਨਿਸ਼ਾਨਾ ਬਣਾ ਰਹੇ ਸਨ ਅਤੇ ਵੱਡੇ ਪੱਧਰ ’ਤੇ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਸਨ, ਜਿਸ ਕਾਰਨ ਸਮੁਦਾਇਕ ਮੈਂਬਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।”

ਪੀਲ ਪੁਲਿਸ, ਹਾਲਟਨ ਪੁਲਿਸ ਅਤੇ ਕੈਨੇਡਾ ਪੋਸਟ ਨੇ ਖੇਤਰ ਵਿੱਚ ਡਾਕ ਚੋਰੀ ਦੀਆਂ ਲੜੀਵਾਰ ਘਟਨਾਵਾਂ ਦੀ ਰਿਪੋਰਟ ਕੀਤੀ, ਜਿਸ ਦੀ ਪੁਲਿਸ ਜਾਂਚ ਲਈ ਅਪ੍ਰੈਲ ਵਿੱਚ “ਪ੍ਰੋਜੈਕਟਅਨਡਿਲਿਵਰੇਬਲ” ਨਾਮਕ ਇੱਕ ਸਾਂਝਾ ਮੁਹਿੰਮ ਸ਼ੁਰੂ ਕੀਤੀ ਗਈ ਸੀ। ਪੁਲਿਸ ਨੇ ਕਿਹਾ, “ਜਾਂਚ ਦੌਰਾਨ ਪਤਾ ਲੱਗਾ ਕਿ ਕੁਝ ਲੋਕ ਮਿਲ ਕੇ ਰਿਹਾਇਸ਼ੀਮੇਲਬਾਕਸ ਨੂੰ ਨਿਸ਼ਾਨਾ ਬਣਾ ਰਹੇ ਸਨ, ਜਿਸ ਦੇ ਨਤੀਜੇ ਵਜੋਂ ਵੱਡੇ ਪੱਧਰ ’ਤੇ ਚੋਰੀ ਹੋਈ ਅਤੇ ਸਮੁਦਾਇਕ ਮੈਂਬਰਾਂ ਲਈ ਰੁਕਾਵਟ ਪੈਦਾ ਹੋਈ।”

ਇਹ 8 ਪੰਜਾਬੀ ਕੀਤੇ ਗਏ ਕਾਬੂ

ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀ ਪਛਾਣ ਸੁਮਨਪ੍ਰੀਤ ਸਿੰਘ, ਗੁਰਦੀਪ ਚੱਠਾ, ਜਸ਼ਨਦੀਪਜੱਟਾਨਾ, ਹਰਮਨ ਸਿੰਘ, ਜਸਨਪ੍ਰੀਤਸਿੰਘ, ਮਨਰੂਪਸਿੰਘ, ਰਾਜਬੀਰਸਿੰਘਅਤੇਉਪਿੰਦਰਜੀਤਸਿੰਘਵਜੋਂਕੀਤੀਹੈ। ‘CBC’ ਦੀਸ਼ੁੱਕਰਵਾਰਦੀਖ਼ਬਰਅਨੁਸਾਰ, 21 ਤੋਂ 29 ਸਾਲਉਮਰਦੇਇਹਨਾਂ 8 ਸ਼ੱਕੀਵਿਅਕਤੀਆਂਉੱਤੇਕੁੱਲਮਿਲਾਕੇ 344 ਆਰੋਪਦਰਜਕੀਤੇਗਏਹਨਪੁਲਿਸਦਾਕਹਿਣਾਹੈਕਿਉਹਕ੍ਰਾਊਨਅਟਾਰਨੀਦਫ਼ਤਰਅਤੇਕੈਨੇਡਾਬੋਰਡਰਸਰਵਿਸਏਜੰਸੀਨਾਲਮਿਲਕੇ, ਆਰੋਪੀਆਂਵਿੱਚਸ਼ਾਮਿਲਕੁਝਵਿਦੇਸ਼ੀਨਾਗਰਿਕਾਂਦੇ ਡਿਪੋਰਟ ਤੇਚਰਚਾਕਰਰਹੇਹਨ