ਮਗਰਮੱਛ ਤੇ ਅਜਗਰ ਦੀ ਖੜਕੀ, ਵੀਡੀਓ 'ਚ ਦੇਖੋ ਕਿਹੜਾ ਸੂਰਮਾ ਜਿੱਤਿਆ ਤੇ ਕੌਣ ਹਾਰਿਆ
ਏਬੀਪੀ ਸਾਂਝਾ | 21 Feb 2019 05:10 PM (IST)
ਫਲੋਰੀਡਾ ਦੇ ਐਵਰਗਲੇਡਜ਼ ਕੌਮੀ ਪਾਰਕ ਵਿੱਚ ਅਜਿਹਾ ਵਰਤਾਰਾ ਦੇਖਣ ਨੂੰ ਮਿਲਿਆ ਕਿ ਤੁਸੀਂ ਵੀ ਹੈਰਾਨ ਰਹਿ ਜਾਓਂਗੇ। ਪਾਰਕ ਵਿੱਚੋਂ ਲੰਘਦੀ ਨਦੀ ਵਿੱਚ ਮਗਰਮੱਥ ਤੇ ਅਜਗਰ ਵਿਚਕਾਰ ਸਾਹ ਰੋਕਣ ਵਾਲੀ ਜੰਗ ਹੋਈ। ਸੋਸ਼ਲ ਮੀਡੀਆ 'ਤੇ ਇਸ ਦਾ Video ਕਾਫੀ Viral ਹੋ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਗਰਮੱਛ 10 ਮੀਟਰ ਲੰਮੇ ਅਜਗਰ ਨੂੰ ਕਿਵੇਂ ਹਰਾਉਂਦਾ ਹੈ। ਜਿਹੜਾ ਅਜਗਰ ਇਨਸਾਨ ਨੂੰ ਪੂਰਾ ਨਿਗਲ ਸਕਦਾ ਹੈ, ਉਹ ਮਗਰਮੱਛ ਤੋਂ ਹਾਰ ਜਾਂਦਾ ਹੈ। ਦੇਖੋ ਵੀਡੀਓ-