ਬਲੋਚਿਸਤਾਨ: ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਦੇ ਕੋਟਾ 'ਚ ਸੇਰੇਨਾ ਹੋਟਲ ਨੇੜੇ ਬੰਬ ਧਮਾਕਾ ਹੋਣ ਦੀ ਖ਼ਬਰ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਬਲਾਸਟ 'ਚ ਪੰਜ ਲੋਕ ਮਾਰੇ ਹਏ ਜਦਕਿ 9 ਜ਼ਖ਼ਮੀ ਹੋਏ ਹਨ।
ਬਲੋਚਿਸਤਾਨ 'ਚ ਭਿਆਨਕ ਬੰਬ ਧਮਾਕਾ, 5 ਮਰੇ, ਕਈ ਜ਼ਖ਼ਮੀ
ਏਬੀਪੀ ਸਾਂਝਾ
Updated at:
08 Aug 2021 09:26 PM (IST)
ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਬਲਾਸਟ 'ਚ ਪੰਜ ਲੋਕ ਮਾਰੇ ਹਏ ਜਦਕਿ 9 ਜ਼ਖ਼ਮੀ ਹੋਏ ਹਨ।
breaking_punjab