Earthquake Today In Turkiye: ਪੱਛਮੀ ਏਸ਼ੀਆਈ ਦੇਸ਼ ਤੁਰਕੀ 'ਚ ਇਕ ਵਾਰ ਫਿਰ ਤੋਂ ਜ਼ਬਰਦਸਤ ਭੂਚਾਲ ਆਇਆ ਹੈ। ਏਜੰਸੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਇੱਥੇ 5.6 ਤੀਬਰਤਾ ਦਾ ਭੂਚਾਲ ਆਇਆ। ਜਿਸ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ।
Earthquake In Turkiye: ਭੂਚਾਲ ਨਾਲ ਮੁੜ ਕੰਬਿਆ ਤੁਰਕੀ, 5.6 ਤੀਬਰਤਾ ਦੇ ਭੂਚਾਲ ਨਾਲ ਢਹੀਆਂ ਇਮਾਰਤਾਂ
ABP Sanjha
Updated at:
27 Feb 2023 05:55 PM (IST)
Edited By: Jasveer
ਪੱਛਮੀ ਏਸ਼ੀਆਈ ਦੇਸ਼ ਤੁਰਕੀ 'ਚ ਇਕ ਵਾਰ ਫਿਰ ਤੋਂ ਜ਼ਬਰਦਸਤ ਭੂਚਾਲ ਆਇਆ ਹੈ। ਏਜੰਸੀ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਇੱਥੇ 5.6 ਤੀਬਰਤਾ ਦਾ ਭੂਚਾਲ ਆਇਆ। ਜਿਸ ਕਾਰਨ ਕਈ ਇਮਾਰਤਾਂ ਢਹਿ ਗਈਆਂ ਹਨ।
Earthquake