ਹੁਣ 7.5 ਤੀਬਰਤਾ ਵਾਲੇ ਭੁਚਾਲ ਨੇ ਹਿਲਾਈ ਧਰਤੀ
ਏਬੀਪੀ ਸਾਂਝਾ | 25 Mar 2020 11:27 AM (IST)
ਰੂਸ ਵਿੱਚ ਅੱਜ ਭੁਚਾਲ ਦੇ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਫਪੀ ਨੇ ਯੂਐਸ ਭੂਗੋਲਿਕ ਸਰਵੇਖਣ ਦੇ ਹਵਾਲੇ ਨਾਲ ਕਿਹਾ ਹੈ ਕਿ ਬੁੱਧਵਾਰ ਨੂੰ 7.5 ਤੀਬਰਤਾ ਵਾਲੇ ਭੁਚਾਲ ਨੇ ਰੂਸ ਦੇ ਕੁਰੀਲ ਟਾਪੂ ਨੂੰ ਹਲਾ ਦਿੱਤਾ।
ਮਾਸਕੋ: ਰੂਸ ਵਿੱਚ ਅੱਜ ਭੁਚਾਲ ਦੇ ਜ਼ੋਰ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ ਏਜੰਸੀ ਏਐਫਪੀ ਨੇ ਯੂਐਸ ਭੂਗੋਲਿਕ ਸਰਵੇਖਣ ਦੇ ਹਵਾਲੇ ਨਾਲ ਕਿਹਾ ਹੈ ਕਿ ਬੁੱਧਵਾਰ ਨੂੰ 7.5 ਤੀਬਰਤਾ ਵਾਲੇ ਭੁਚਾਲ ਨੇ ਰੂਸ ਦੇ ਕੁਰੀਲ ਟਾਪੂ ਨੂੰ ਹਲਾ ਦਿੱਤਾ। ਅਮਰੀਕਾ ਨੇ ਕਿਹਾ ਕਿ ਭੂਚਾਲ ਦਾ ਕੇਂਦਰ 59 ਕਿਲੋਮੀਟਰ ਸੀ ( 37 ਮੀਲ) ਡੂੰਘਾਈ ਲੱਭੀ ਗਈ ਹੈ। ਅਮਰੀਕਾ ਦੇ ਰਾਸ਼ਟਰੀ ਸੁਨਾਮੀ ਚੇਤਾਵਨੀ ਕੇਂਦਰ ਨੇ ਕਿਹਾ ਹੈ ਕਿ ਭੂਚਾਲ ਦੇ ਜੋਖਮ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ।