Taiwan Earthquake: ਤਾਈਵਾਨ ਦੇ ਉੱਤਰ-ਪੂਰਬ ਵਿੱਚ ਸੋਮਵਾਰ (18 ਸਤੰਬਰ) ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 6.1 ਮਾਪੀ ਗਈ ਹੈ। ਭੂਚਾਲ ਕਾਰਨ ਇਮਾਰਤਾਂ ਹਿੱਲ ਗਈਆਂ ਹਨ। ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸ (GFZ) ਨੇ ਕਿਹਾ ਕਿ ਭੂਚਾਲ ਦੀ ਡੂੰਘਾਈ 171 ਕਿਲੋਮੀਟਰ (106.25 ਮੀਲ) ਸੀ।
ਇਹ ਵੀ ਪੜ੍ਹੋ: China: ਚੀਨ ਕਈ ਤਰ੍ਹਾਂ ਦੇ ਕੱਪੜਿਆਂ 'ਤੇ ਲਾਉਣ ਜਾ ਰਿਹਾ ਪਾਬੰਦੀ, ਜਾਣੋ ਕਾਰਨ