ਇਜ਼ਰਾਈਲਨੇਵੀਰਵਾਰ ਯਾਨੀਕਿ 9 ਅਕਤੂਬਰ ਰਾਤਗਾਜ਼ਾਸਿਟੀ 'ਤੇਇੱਕਵੱਡਾਹਵਾਈਹਮਲਾਕੀਤਾ। ਇਹਹਮਲਾਉਸਸਮੇਂਹੋਇਆ, ਜਦੋਂਇਜ਼ਰਾਈਲਦੀਕੈਬਿਨੇਟਅਮਰੀਕੀਰਾਸ਼ਟਰਪਤੀਡੋਨਲਡਟਰੰਪਦੀ 'ਗਾਜ਼ਾਸ਼ਾਂਤੀਯੋਜਨਾ' ਉੱਤੇਵੋਟਿੰਗਕਰਨਲਈਮੀਟਿੰਗਕਰਰਹੀਸੀ, ਜਿਸਦਾਮਕਸਦਗਾਜ਼ਾਯੁੱਧਨੂੰਸਥਾਈਤੌਰ ‘ਤੇਖਤਮਕਰਨਾਹੈ।
ਅਮਰੀਕੀਮੀਡੀਆCNN ਦੇਅਨੁਸਾਰ, ਹਮਾਸਦੇਕਬਜ਼ੇਵਾਲੀਸੁਰੱਖਿਆਏਜੰਸੀਨੇਦੱਸਿਆਕਿਗਾਜ਼ਾਸਿਟੀਦੇਸਬਰਾਇਲਾਕੇਵਿੱਚਹੋਏਇਸਹਮਲੇਨਾਲਇੱਕਬਹੁਮੰਜ਼ਿਲਾਇਮਾਰਤਢਹਿਗਈ, ਜਿਸਦੇਮਲਬੇਵਿੱਚਲਗਭਗ 40 ਲੋਕਦਬਗਏ। ਇਜ਼ਰਾਈਲੀਫੌਜ (IDF) ਨੇਇਸਹਮਲੇਦੀਪੁਸ਼ਟੀਕਰਦਿਆਂਕਿਹਾਕਿਨਿਸ਼ਾਨਾਹਮਾਸਦੇਆਤੰਕੀਸਨ।
IDF ਦਾਬਿਆਨ– ‘ਹਮਾਸਦੇਠਿਕਾਣੇ ‘ਤੇਹਮਲਾ’
ਗਾਜ਼ਾ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਹੁਣ ਤੱਕ ਚਾਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦਕਿ ਦਰਜਨਾਂ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਦੂਜੀ ਪਾਸੇ, ਅਲ-ਸ਼ਿਫਾ ਹਸਪਤਾਲ ਦੇ ਨਿਰਦੇਸ਼ਕ ਮੁਹੰਮਦ ਅਬੂਸਲਮੀਆ ਨੇ ਜਾਣਕਾਰੀ ਦਿਤੀ ਕਿ ਬੁੱਧਵਾਰਸ਼ਾਮ ਤੋਂ ਹੁਣ ਤੱਕ 30 ਫਿਲਿਸਤੀਨੀ ਮਾਰੇ ਜਾ ਚੁੱਕੇ ਹਨ।
IDF ਦੇ ਬਿਆਨ ਅਨੁਸਾਰ, “ਅਸੀਂ ਹਮਾਸ ਦੇ ਉਹਨਾਂ ਆਤੰਕੀ ਨੂੰ ਨਿਸ਼ਾਨਾ ਬਣਾਇਆ ਜੋ ਇਜ਼ਰਾਈਲੀ ਫੌਜੀਆਂ ਦੇ ਨੇੜੇ ਮੌਜੂਦ ਸਨ ਅਤੇ ਉਹਨਾਂ ਲਈ ਤੁਰੰਤ ਖਤਰਾ ਬਣੇ ਹੋਏ ਸਨ।”
AFP ਦੇ ਅਨੁਸਾਰ, ਲਗਭਗ 200 ਅਮਰੀਕੀ ਫੌਜੀਆਂ ਦੀ ਟੀਮ ਗਾਜ਼ਾ ਵਿੱਚ ਯੁੱਧਵਿਰਾਮ (truce) ਦੀ ਨਿਗਰਾਨੀ ਲਈ ਤਾਇਨਾਤ ਕੀਤੀ ਜਾਵੇਗੀ। ਇਹ ਕਦਮ ਇਜ਼ਰਾਈਲ ਅਤੇ ਹਮਾਸ ਦਰਮਿਆਨ ਹਾਲ ਹੀ ਵਿੱਚ ਹੋਏ ਸੀਜ਼ਫਾਇਰ ਸਮਝੌਤੇ ਨੂੰ ਸਫਲ ਬਣਾਉਣ ਅਤੇ ਬੰਧਕਾਂ ਦੀ ਰਿਹਾਈ ਪ੍ਰਕਿਰਿਆ ਵਿੱਚ ਮਦਦ ਕਰਨ ਲਈ ਚੁੱਕਿਆ ਗਿਆ ਹੈ।
ਟਰੰਪ ਨੇ ਸੀਜ਼ਫਾਇਰ ਸਮਝੌਤੇ ਦਾ ਐਲਾਨ ਕੀਤਾ
ਹਮਲੇ ਤੋਂ ਕੁਝ ਘੰਟੇ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀਡੋਨਲਡਟਰੰਪ ਨੇ ਘੋਸ਼ਣਾ ਕੀਤੀ ਸੀ ਕਿ ਇਜ਼ਰਾਈਲ ਅਤੇ ਹਮਾਸਸੀਜ਼ਫਾਇਰ ਦੇ ਪਹਿਲੇ ਚਰਨ ‘ਤੇ ਸਹਿਮਤ ਹੋ ਗਏ ਹਨ। ਉਨ੍ਹਾਂ ਦੇ ਅਨੁਸਾਰ, “ਜਿਵੇਂ ਹੀ ਇਜ਼ਰਾਈਲੀ ਸਰਕਾਰ ਇਸ ਸਮਝੌਤੇ ਨੂੰ ਮਨਜ਼ੂਰੀ ਦੇਵੇਗੀ, ਯੁੱਧ ਤੁਰੰਤ ਖਤਮ ਹੋ ਜਾਵੇਗਾ।”
ਟਰੰਪ ਨੇ ਕਿਹਾ ਕਿ ਇਹ ਸਮਝੌਤਾ ਬੰਧਕਾਂ ਦੀ ਰਿਹਾਈ ਦਾ ਵੀ ਰਸਤਾ ਖੋਲਵੇਗਾ ਅਤੇ ਉਮੀਦ ਜਤਾਈ ਕਿ 1-2 ਦਿਨਾਂ ਵਿੱਚ ਸਾਰੇ ਬੰਧਕ ਰਿਹਾਅ ਕਰ ਦਿੱਤੇ ਜਾਣਗੇ।
ਟਰੰਪ ਨੇ ਕੀ ਕਿਹਾ?
ਰਾਸ਼ਟਰਪਤੀਟਰੰਪ ਨੇ ਇਸ ਸਮਝੌਤੇ ਨੂੰ ਇਤਿਹਾਸਕ ਅਤੇ ਮਹੱਤਵਪੂਰਨ ਕਦਮ ਵਜੋਂ ਦਰਸਾਇਆ, ਜਿਸ ਨਾਲ ਦੋ ਸਾਲ ਤੋਂ ਚੱਲ ਰਹੇ ਸੰਘਰਸ਼ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਵੱਡੀ ਤਰੱਕੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਸਮਝੌਤਾ ਉਨ੍ਹਾਂ ਦੇ 20-ਸੂਤਰ ਵਾਲੇ ਪੀਸ ਪਲਾਨ ਦਾ ਪਹਿਲਾ ਚਰਨ ਹੈ, ਜਿਸ ਅਧੀਨ ਹਮਾਸ ਸਾਰੇ ਬੰਧਕਾਂ ਨੂੰ ਰਿਹਾਅ ਕਰੇਗਾ ਅਤੇ ਇਜ਼ਰਾਈਲ ਆਪਣੀ ਫੌਜ ਨੂੰ ਸਹਿਮਤ ਸੀਮਾ ਤੱਕ ਪਿੱਛੇ ਹਟਾਏਗਾ।
