ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਅੱਤਵਾਦੀ ਆਜ਼ਮ ਚੀਮਾ ਦੀ ਪਾਕਿਸਤਾਨ 'ਚ ਮੌਤ ਹੋਣ ਦੀ ਖਬਰ ਹੈ। ਚੀਮਾ 2006 ਦੇ ਮੁੰਬਈ ਟਰੇਨ ਧਮਾਕਿਆਂ ਦਾ ਮਾਸਟਰਮਾਈਂਡ ਸੀ। ਦੱਸਿਆ ਜਾ ਰਿਹਾ ਹੈ ਕਿ ਚੀਮਾ ਨੂੰ ਫੈਸਲਾਬਾਦ 'ਚ ਦਿਲ ਦਾ ਦੌਰਾ ਪਿਆ ਸੀ। ਇਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਆਜ਼ਮ ਚੀਮਾ ਲਸ਼ਕਰ ਦਾ ਇੰਟੈਲੀਜੈਂਸ ਚੀਫ ਸੀ।
ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਆਜ਼ਮ ਚੀਮਾ ਦੀ ਪਾਕਿਸਤਾਨ 'ਚ ਮੌਤ
ABP Sanjha | 02 Mar 2024 12:24 PM (IST)
ਮੁੰਬਈ ਹਮਲਿਆਂ ਦੇ ਮਾਸਟਰਮਾਈਂਡ ਆਜ਼ਮ ਚੀਮਾ ਦੀ ਪਾਕਿਸਤਾਨ 'ਚ ਮੌਤ