ਫਿਲੀਪੀਨਸਦੇਮਿੰਡਾਨਾਓਖੇਤਰਵਿੱਚ 7.4 ਤੀਬਰਤਾਦਾਭੂਚਾਲਆਇਆਹੈਇਸਭੂਚਾਲਤੋਂਬਾਅਦਅਧਿਕਾਰੀਆਂਨੇਸੁਨਾਮੀਦੀਚੇਤਾਵਨੀਜਾਰੀਕੀਤੀਹੈਅਤੇਭੂਚਾਲਦੇਝਟਕੇ ਹੋਣਦੀਸੰਭਾਵਨਾਵੀਦੱਸੀਹੈਯੂਰਪੀਅਨ-ਮੇਡੀਟੇਰੇਨੀਆਨਸੀਸਮੋਲੋਜੀਕਲਸੈਂਟਰ (EMSC) ਮੁਤਾਬਕ, ਭੂਚਾਲਦੀਗਹਿਰਾਈ 62 ਕਿਲੋਮੀਟਰ (38.53 ਮੀਲ) ਸੀਸਥਾਨਕਪ੍ਰਸ਼ਾਸਨਨੇਤਟੀਏਇਲਾਕਿਆਂਵਿੱਚਰਹਿਣਵਾਲੇਲੋਕਾਂਨੂੰਉੱਚਸਥਾਨਾਂਤੇਜਾਣਦੀਸਲਾਹਦਿੱਤੀਹੈਐਮਰਜੈਂਸੀਸੇਵਾਵਾਂ ਲਈ ਅਲਰਟ ਰਹਿਣ ਦੇ ਹੁਕਮ ਦੇ ਦਿੱਤੇ ਗਏ ਅਤੇਨਾਗਰਿਕਾਂਨੂੰਸਰਕਾਰੀਨਿਰਦੇਸ਼ਾਂਦੀਪਾਲਣਾਕਰਨਲਈਕਿਹਾਗਿਆਹੈ

 

 

 

ਸੁਨਾਮੀ ਦੀ ਵਾਰਨਿੰਗ

ਫਿਲੀਪੀਨਸਇੰਸਟਿਟਿਊਟਆਫ਼ਵੋਲਕੇਨੋਲੋਜੀਐਂਡਸੀਸਮੋਲੋਜੀ (Phivolcs) ਨੇਦੱਸਿਆਕਿਪਹਿਲੀਆਂਸੁਨਾਮੀਲਹਿਰਾਂ 10 ਅਕਤੂਬਰ 2025 ਨੂੰਸਵੇਰੇ 09:43:54 ਤੋਂ 11:43:54 (PST) ਦੇਦਰਮਿਆਨਸਕਦੀਆਂਹਨਅਤੇਇਹਲਹਿਰਾਂਕਈਘੰਟਿਆਂਤੱਕਜਾਰੀਰਹਿਸਕਦੀਆਂਹਨ

Phivolcs ਦੇਅਨੁਸਾਰ, ਸਥਾਨਕਸੁਨਾਮੀਪਰਿਦ੍ਰਿਸ਼ਸੂਚੀਕਰਨਦੇਡੇਟਾਬੇਸਮੁਤਾਬਕ, ਲਹਿਰਾਂਸਧਾਰਣਜਵਾਰੀਪੱਧਰਤੋਂਇੱਕਮੀਟਰਜਾਂਇਸਤੋਂਵੀਵੱਧਉੱਚਾਈਤੱਕਪਹੁੰਚਸਕਦੀਆਂਹਨ, ਅਤੇਬੰਦਖਾੜੀਆਂਜਾਂਤੰਗ ਜਲ ਮਾਰਗਾਂ ਵਿੱਚ ਇਹ ਹੋਰ ਵੀ ਉੱਚਾਈ ਲੈ ਸਕਦੀਆਂ ਹਨ।

ਭੂਚਾਲਦਾਵਾਓਓਰਿਯੈਂਟਲ ਦੇ Manayਟਾਊਨ ਦੇ ਨੇੜੇ ਸਮੁੰਦਰੀ ਖੇਤਰ ਵਿੱਚ ਆਇਆ, ਜਿਸ ਕਾਰਨ Phivolcsਨੇ ਸੰਭਾਵਿਤਆਫਟਰਸ਼ਾਕਸ ਅਤੇ ਨੁਕਸਾਨ ਲਈ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਤੱਕ ਕੋਈ ਤੁਰੰਤ ਨੁਕਸਾਨ ਦੀ ਰਿਪੋਰਟ ਨਹੀਂ ਮਿਲੀ ਹੈ।

ਪਿਛਲੇ ਹਫ਼ਤੇ ਦੀ ਭੂਚਾਲਤਰਾਸਦੀ

ਇਸ ਤੋਂ ਠੀਕ ਪਹਿਲਾਂ, ਫਿਲੀਪੀਨਸ ਦੇ ਸੇਬੂ ਪ੍ਰਾਂਤ ਵਿੱਚ 6.9 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿੱਚ ਘੱਟੋ-ਘੱਟ 74 ਲੋਕ ਮਾਰੇ ਗਏ ਅਤੇ ਦਰਜਨਾਂ ਜ਼ਖਮੀ ਹੋਏ। ਇਸ ਭੂਚਾਲ ਨੇ ਇਤਿਹਾਸਕ Parish of SaintPeter the Apostle, Bantayanਨੂੰ ਵੀ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਸੀ।