Russia Luna-25 Moon Mission: ਰੂਸ ਨੇ 50 ਸਾਲ ਬਾਅਦ ਦੂਜੀ ਵਾਰ ਚੰਦਰਮਾ ਮਿਸ਼ਨ ਲਾਂਚ ਕੀਤਾ ਸੀ, ਜਿਸ ਨੂੰ 21 ਅਗਸਤ ਨੂੰ ਚੰਦਰਮਾ ਦੀ ਸਤਹ 'ਤੇ ਉਤਰਨਾ ਸੀ। ਹਾਲਾਂਕਿ ਰੋਸਕੋਸਮੋਸ ਮੁਤਾਬਕ ਲੂਨਾ-25 ਸਟੇਸ਼ਨ ਚੰਦਰਮਾ ਨਾਲ ਟਕਰਾ ਗਿਆ, ਜਿਸ ਕਾਰਨ ਮਿਸ਼ਨ ਫੇਲ ਹੋ ਗਿਆ। ਦੱਸ ਦਈਏ ਕਿ ਰੂਸ ਨੇ 11 ਅਗਸਤ ਨੂੰ ਲੂਨਾ-25 ਲਾਂਚ ਕੀਤਾ ਸੀ।
Russia Luna-25 Moon Mission: ਰੂਸ ਦਾ ਲੂਨਾ-25 ਮੂਨ ਮਿਸ਼ਨ ਹੋਇਆ ਫੇਲ, ਜਾਣੋ ਕਾਰਨ, ਰੋਸਕੋਸਮੋਸ ਨੇ ਦਿੱਤੀ ਜਾਣਕਾਰੀ
ABP Sanjha
Updated at:
20 Aug 2023 02:56 PM (IST)
Edited By: Jasveer
Russia: ਰੂਸ ਨੇ 50 ਸਾਲ ਬਾਅਦ ਦੂਜੀ ਵਾਰ ਚੰਦਰਮਾ ਮਿਸ਼ਨ ਲਾਂਚ ਕੀਤਾ ਸੀ, ਜਿਸ ਨੇ 21 ਅਗਸਤ ਨੂੰ ਚੰਦਰਮਾ ਦੀ ਸਤਹ 'ਤੇ ਉਤਰਨਾ ਸੀ।
Luna 25