ਮੈਸੁਰੁ: ਸੱਤ ਮਹੀਨੇ ਪਹਿਲਾਂ ਆਇਰਲੈਂਡ ਗਏ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਪਿਛਲੇ ਹਫ਼ਤੇ ਉਨ੍ਹਾਂ ਦੇ ਘਰ ਅੰਦਰੋਂ ਭੇਤਭਰੇ ਹਲਾਤਾਂ 'ਚ ਬਰਾਮਦ ਹੋਈਆਂ। ਇਸ ਵਿੱਚ ਇੱਕ ਮਹਿਲਾ ਅਤੇ ਉਸਦੇ ਦੋ ਬੱਚੇ ਸ਼ਾਮਲ ਹਨ। ਮ੍ਰਿਤਕਾਂ ਦੀਆਂ ਲਾਸ਼ਾਂ ਡੱਬਲਿਨ ਵਿੱਚ ਉਨ੍ਹਾਂ ਦੇ ਘਰ ਅੰਦਰੋਂ ਬਰਾਮਦ ਹੋਈਆਂ। ਮਹਿਲਾ ਕਰਨਾਟਕ ਦੀ ਰਹਿਣ ਵਾਲੀ ਹੈ।
ਵਿਦੇਸ਼ 'ਚ ਭਾਰਤੀ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਭੇਤਭਰੇ ਹਾਲਤ 'ਚ ਮੌਤ
ਏਬੀਪੀ ਸਾਂਝਾ | 01 Nov 2020 06:05 PM (IST)