ਨਵੀਂ ਦਿੱਲੀ: ਕੈਨੇਡੀਅਨ ਆਰਮਡ ਫੋਰਸਿਜ਼ ਦੇ ਬਹਾਦਰ ਜਵਾਨ ਦੇਸ਼ ਦੀ ਸੇਵਾ ਕਰਦੇ ਹਨ। ਇਸ ਦੇ ਨਾਲ ਹੀ ਉਹ ਪੰਜਾਬੀ ਲੋਕ ਨਾਚ ਯਾਨੀ ਭੰਗੜਾ ਦਾ ਖੂਬ ਪ੍ਰਦਰਸ਼ਨ ਕਰਦੇ ਹਨ।



https://www.facebook.com/GurdeepPandher/videos/2267931223472551/


ਇੱਕ ਯੂਕੋਨ ਬੇਸਡ ਭੰਗੜਾ ਦੇ ਇੰਸਟ੍ਰਕਟਰ ਗੁਰਦੀਪ ਪੰਧੇਰ ਨੇ ਭੰਗੜਾ ਸੈਸ਼ਨ ਲਈ ਫੋਰਸਿਜ਼ ਜੁਆਇੰਨ ਕੀਤੀ ਹੈ। ਇਸ ਭੰਗੜਾ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ 1 ਲੱਖ 80 ਹਜ਼ਾਰ ਸ਼ੇਅਰ ਮਿਲੇ ਹਨ।



https://www.facebook.com/GurdeepPandher/videos/648476428999032/

ਇਹ ਵੀਡੀਓ ਵਿਕਟੋਰੀਆ, ਬੀਸੀ ‘ਤੇ ਆਧਾਰਤ ਕੈਨੇਡੀਅਨ ਆਰਮਡ ਫੋਰਸਜ਼ ਦਾ ਹੈ, ਜਿਸ ਨੂੰ ਪੰਜਾਬੀ ਲੋਕ ਨਾਚ ਕਰਨ ਲਈ ਇਸ ਤਰ੍ਹਾਂ ਪ੍ਰਸਿੱਧੀ ਮਿਲੀ।