News
News
ਟੀਵੀabp shortsABP ਸ਼ੌਰਟਸਵੀਡੀਓ
X

ਅਜਿਹਾ ਕਰ ਸਾਲ ‘ਚ 28 ਲੱਖ ਰੁਪਏ ਕਮਾਉਂਦੇ ਹੈ ਰੌਬੀਨ ਸਟੀਨ

Share:
ਨਵੀਂ ਦਿੱਲੀ: ਅਜਿਹੀਆਂ ਕਈ ਨੌਕਰੀਆਂ ਹਨ ਜਿਨ੍ਹਾਂ ਕਰਕੇ ਲੋਕ ਸਾਲਾਂ ‘ਚ ਲੱਖਾ ਕਰੋੜਾ ਰੁਪਏ ਕਮਾ ਲੈਂਦੇ ਹਨ। ਕੁਝ ਅਜਿਹੀ ਹੀ ਨੌਕਰੀ ਕਰ ਰੌਬੀਨ ਸਟੀਨ ਵੀ ਸਾਲ ‘ਚ ਕਰੀਬ 28 ਲੱਖ ਰੁਪਏ ਕਮਾ ਰਹੀ ਹੈ। ਰੌਬੀਨ ਕੋਈ ਅਜਿਹੀ ਨੌਕਰੀ ਨਹੀ ਉਹ ਸਿਰਫ ਲੋਕਾਂ ਨੂੰ ਗੱਲ ਲਾ ਕੇ ਲੋਕਾਂ ਦਾ ਸਟ੍ਰੈਸ ਦੂਰ ਕਰ ਲੱਖਾਂ ਰੁਪਏ ਕਮਾ ਲੈਂਦੀ ਹੈ। ਕਨਸਾਸ ਸ਼ਹਿਰ ਦੀ ਰਹਿਣ ਵਾਲੀ ਰੌਬੀਨ ਸਟੀਨ ਹਰ ਸਾਲ 40 ਹਜ਼ਾਰ ਡਾਲਰ (ਕਰੀਬ 28 ਲੱਖ ਰੁਪਏ) ਕਮਾ ਰਹੀ ਹੈ। ਉਹ ਪ੍ਰੋਫੈਸਨਲ ਕਡਲਿੰਗ ਸਰਵੀਸ ‘ਚ ਕੰਮ ਕਰਦੀ ਹੈ। ਉਸ ਨੂੰ ਕਲਾਂਇੰਟ ‘ਕਡਲਿਸਟ’ ਨਾਂਅ ਦੀ ਵੈਬਸਾਈਟ ਤੋਂ ਮਿਲਦੇ ਹਨ। ਰੌਬੀਨ ਇੱਕ ਘੰਟੇ ਦੇ 80 ਡਾਲਰ (5 ਹਜ਼ਾਰ ਰੁਪਏ) ਤੋਂ ਜ਼ਿਆਦਾ ਲੈਂਦੀ ਹੈ। ਪਰ ਰੌਬੀਨ ਨੂੰ ਜੱਫੀ ਪਾਉਣ ਦੇ ਵੀ ਕੁਝ ਨਿਯਮ ਹਨ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਫੋਲੋ ਕਰਨਾ ਪੈਂਦਾ ਹੈ। ਇਸ ‘ਚ ਸਭ ਤੋਂ ਪਹਿਲਾਂ ਤਾਂ ਕਲਾਂਇੰਟ ਪੂਰੀ ਤਰ੍ਹਾਂ ਕਪੜੀਆਂ ‘ਚ ਹੋਣਾ ਚਾਹਿਦਾ ਹੈ। ਰੌਬੀਨ ਦਾ ਆਪਣੇ ਕੰਮ ਬਾਰੇ ਕਹਿਣਾ ਹੈ, “ਮੈਨੂੰ ਅਜਿਹਾ ਕਰਨਾ ਚੰਗਾ ਲੱਗਦਾ ਹੈ। ਗਲ ਲਾਉਣ ਨਾਲ ਬੌਡੀ ਦੇ ਆਕਸੀਟੋਸਿਨ ਰਿਲੀਜ਼ ਹੁੰਦੇ ਹਨ। ਜਿਸ ਨਾਲ ਸਟ੍ਰੇਸ ਦੂਰ ਹੁੰਦਾ ਹੈ ਅਤੇ ਖੁਸ਼ੀ ਮਿਲਦੀ ਹੈ”। ਰੌਬੀਨ ਕੋਲ ਸਿੰਗਲ ਹੀ ਨਹੀ ਸਗੋਂ ਤਲਾਕਸ਼ੁਦਾ ੳਤੇ ਵਿਹੁਅਤਾ ਲੋਕ ਵੀ ਆਉਂਦੇ ਹਨ। ਉਹ ਜੱਫੀ ਪਾ ਲੋਕਾਂ ਦੀ ਪ੍ਰੋਬਲਮਸ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ ਅਤੇ ਪਤਾ ਲੱਗਾਉਂਦੀ ਹੈ ਕਿ ਉਹ ਅੱਗੇ ਜ਼ਿੰਦਗੀ ‘ਚ ਕੀ ਚਾਹੁੰਦੇ ਹਨ। ਅਜਿਹਾ ਕਰ ਉਸ ਨੇ ਕਈ ਲੋਕਾਂ ਦੀ ਜ਼ਿੰਦਗੀਆਂ ਬਦਲੀਆਂ ਹਨ। ਰੌਬੀਨ ਫਿਬ੍ਰੋਮਆਲੀਜ਼ੀਆ ਦੀ ਸ਼ਿਕਾਰ ਹੈ। ਅੀਜਹੇ ‘ਚ ਉਹ ਲੋਕਾਂ ਨੂੰ ਗਲ ਲਾ ਆਪਣਾ ਦਰਦ ਅਤੇ ਟ੍ਰੈਸ ਵੀ ਘੱਟ ਕਰਦੀ ਹੈ। ਰੌਬੀਨ ਰਿਲੇਸ਼ਨਸ਼ੀਪ ‘ਚ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਸ ਦੇ ਪ੍ਰੇਮੀ ਨੂੰ ਇਸ ਤੋਂ ਕੋਈ ਐਤਰਾਜ਼ ਨਹੀ ਹੈ, ਕਿਉਂਕਿ ਇਸ ‘ਚ ਕੁਝ ਗਲਤ ਨਹੀ ਹੈ।
Published at : 15 Jan 2019 08:34 AM (IST)
Follow Breaking News on abp LIVE for more latest stories and trending topics. Watch breaking news and top headlines online on abp News LIVE TV

ਸਬੰਧਤ ਖ਼ਬਰਾਂ

ਟਰੂਡੋ ਦੀ ਥਾਂ ਕੌਣ ਬਣੇਗਾ ਕੈਨੇਡਾ ਦਾ ਪ੍ਰਧਾਨ ਮੰਤਰੀ? PM ਦੀ ਰੇਸ 'ਚੋਂ ਅਨੀਤਾ ਆਨੰਦ ਹੋਈ ਬਾਹਰ

ਟਰੂਡੋ ਦੀ ਥਾਂ ਕੌਣ ਬਣੇਗਾ ਕੈਨੇਡਾ ਦਾ ਪ੍ਰਧਾਨ ਮੰਤਰੀ? PM ਦੀ ਰੇਸ 'ਚੋਂ ਅਨੀਤਾ ਆਨੰਦ ਹੋਈ ਬਾਹਰ

ਭਾਰਤ ਤੋਂ ਇਲਾਵਾ ਇਸ ਈਸਾਈ ਦੇਸ਼ ਦੀ Official Language ਹੈ 'ਹਿੰਦੀ', ਜਾਣੋ ਕਿਉਂ ਦਿੱਤਾ ਗਿਆ ਇੰਨਾ ਵੱਡਾ ਦਰਜਾ

ਭਾਰਤ ਤੋਂ ਇਲਾਵਾ ਇਸ ਈਸਾਈ ਦੇਸ਼ ਦੀ Official Language ਹੈ 'ਹਿੰਦੀ', ਜਾਣੋ ਕਿਉਂ ਦਿੱਤਾ ਗਿਆ ਇੰਨਾ ਵੱਡਾ ਦਰਜਾ

Los Angeles: ਲਾਸ ਏਂਜਲਸ 'ਚ ਭਾਰੀ ਤਬਾਹੀ, ਮਸ਼ਹੂਰ ਹਾਲੀਵੁੱਡ ਹਸਤੀਆਂ ਸਣੇ ਹਜ਼ਾਰਾਂ ਲੋਕ ਹੋਏ ਬੇਘਰ; ਕਈਆਂ ਦੀ ਮੌਤ...

Los Angeles: ਲਾਸ ਏਂਜਲਸ 'ਚ ਭਾਰੀ ਤਬਾਹੀ, ਮਸ਼ਹੂਰ ਹਾਲੀਵੁੱਡ ਹਸਤੀਆਂ ਸਣੇ ਹਜ਼ਾਰਾਂ ਲੋਕ ਹੋਏ ਬੇਘਰ; ਕਈਆਂ ਦੀ ਮੌਤ...

ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ

ਲਾਸ ਏਂਜਲਸ ਦੀ ਭਿਆਨਕ ਅੱਗ ਕਾਰਨ ਅਮਰੀਕੀ ਬੀਮਾ ਕੰਪਨੀਆਂ ਹੋ ਜਾਣਗੀਆਂ ਕੰਗਾਲ! ਦੇਣੇ ਪੈਣਗੇ ਇੰਨੇ ਅਰਬਾਂ ਰੁਪਏ

Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ

Los Angeles 'ਚ ਅੱਗ ਦਾ ਤਾਂਡਵ, ਕਈ ਮੌਤਾਂ, 1,50,000 ਲੋਕ ਹੋਏ ਬੇਘਰ, ਕੰਬ ਜਾਵੇਗੀ ਰੂਹ, ਲੱਗਦਾ ਜਿਵੇਂ ਚੱਲਿਆ ਹੋਵੇ ਪ੍ਰਮਾਣੂ ਬੰਬ, ਦੇਖੋ ਵੀਡੀਓ

ਪ੍ਰਮੁੱਖ ਖ਼ਬਰਾਂ

Border Firing: ਸਰਹੱਦ 'ਤੇ ਗੋਲੀਬਾਰੀ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਧਿਆ ਤਣਾਅ! ਯੂਨਸ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

Border Firing: ਸਰਹੱਦ 'ਤੇ ਗੋਲੀਬਾਰੀ ਕਾਰਨ ਭਾਰਤ-ਬੰਗਲਾਦੇਸ਼ ਵਿਚਾਲੇ ਵਧਿਆ ਤਣਾਅ! ਯੂਨਸ ਸਰਕਾਰ ਨੇ ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ

Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !

Farmer Protest: ਅਭੇਦ ਕਿਲ੍ਹੇ ਵਿੱਚ ਤਬਦੀਲ ਹੋਇਆ ਖੌਨਰੀ ਬਾਰਡਰ, ਕਿਸਾਨਾਂ ਦੇ ਵਧਣ ਲੱਗੇ ਕਾਫ਼ਲੇ, ਡੱਲੇਵਾਲ ਦੀ ਹਾਲਤ ਨਾਜ਼ੁਕ, ਸਰਕਾਰ ਦੀ ਵਧੀ ਟੈਂਸ਼ਨ !

ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?

ਬਜਟ 'ਚ ਸੈਕਸ਼ਨ 80C ਦੀ ਲਿਮਿਟ ਵੱਧ ਕੇ ਹੋਏਗੀ 2.50 ਲੱਖ ਰੁਪਏ! ਸਰਕਾਰ ਬਜਟ 'ਚ ਇਸ ਦਾ ਕਰੇਗੀ ਐਲਾਨ?

IPL 2025 Date Announced: IPL 2025 ਸੀਜ਼ਨ ਦੀ ਤਾਰੀਖ਼ ਦਾ ਐਲਾਨ... 23 ਮਾਰਚ ਤੋਂ ਹੋਵੇਗਾ ਸ਼ੁਰੂ , AGM 'ਚ ਲਏ ਗਏ ਕਈ ਫੈਸਲੇ

IPL 2025 Date Announced: IPL 2025 ਸੀਜ਼ਨ ਦੀ ਤਾਰੀਖ਼ ਦਾ ਐਲਾਨ... 23 ਮਾਰਚ ਤੋਂ ਹੋਵੇਗਾ ਸ਼ੁਰੂ , AGM 'ਚ ਲਏ ਗਏ ਕਈ ਫੈਸਲੇ