ਦੁਨੀਆਂ ‘ਚ ਕਿੰਨੇ ਕੇਸ, ਕਿੰਨੇ ਮੌਤਾਂ:
ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ਤੋਂ ਸਾਹਮਣੇ ਆਏ ਹਨ। ਅਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਅਮਰੀਕਾ ਤੋਂ ਬਾਅਦ ਸਪੇਨ ਕੋਵਿਡ -19 ਨਾਲ ਦੂਜਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ 22,902 ਮੌਤਾਂ ਨਾਲ 223,759 ਲੋਕਾਂ ਦੀ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਨੰਬਰ ‘ਤੇ ਹੈ। ਇਟਲੀ ‘ਚ ਹੁਣ ਤਕ 26,384 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 195,351 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਯੂਕੇ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਬੈਲਜੀਅਮ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
• ਫਰਾਂਸ: ਕੇਸ - 161,488, ਮੌਤਾਂ - 22,614
• ਜਰਮਨੀ: ਕੇਸ - 156,513, ਮੌਤਾਂ - 5,877
• ਯੂਕੇ: ਕੇਸ - 148,377, ਮੌਤਾਂ - 20,319
• ਤੁਰਕੀ: ਕੇਸ - 107,773, ਮੌਤਾਂ - 2,706
• ਈਰਾਨ: ਕੇਸ - 89,328, ਮੌਤਾਂ - 5,650
• ਚੀਨ: ਕੇਸ - 82,816, ਮੌਤਾਂ - 4,632
• ਰੂਸ: ਕੇਸ - 74,588, ਮੌਤਾਂ - 681
• ਬ੍ਰਾਜ਼ੀਲ: ਕੇਸ - 59,196, ਮੌਤ - 4,045
• ਕੈਨੇਡਾ: ਕੇਸ - 45,354, ਮੌਤਾਂ - 2,465
ਇਹ ਵੀ ਪੜ੍ਹੋ :