ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ?
ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ‘ਚ ਹਨ। ਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਅਮਰੀਕਾ ਵੀ ‘ਚ ਹੈ। ਕੋਵਿਡ -19 ਨਾਲ ਅਮਰੀਕਾ ਦੇ ਬਾਅਦ ਸਪੇਨ ਦੂਸਰਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ ,100 ਮੌਤਾਂ ਤੇ 245,567 ਲੋਕਾਂ ਦੀ ਲਾਗ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
ਮੌਤ ਦੇ ਮਾਮਲੇ ‘ਚ ਇਟਲੀ ਦੂਜੇ ਅਤੇ ਯੂਕੇ ਤੀਜੇ ਨੰਬਰ ਤੇ ਹੈ। ਇਟਲੀ ‘ਚ ਹੁਣ ਤਕ 28,710 ਮੌਤਾਂ ਹੋ ਚੁੱਕੀਆਂ ਹਨ, ਜਦੋਂ ਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 209,328 ਹੈ। ਇਸ ਤੋਂ ਬਾਅਦ ਯੂਕੇ, ਫਰਾਂਸ, ਜਰਮਨੀ, ਤੁਰਕੀ, ਇਰਾਨ, ਚੀਨ, ਰੂਸ, ਬ੍ਰਾਜ਼ੀਲ, ਕਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।
• ਯੂਕੇ: ਕੇਸ - 182,260, ਮੌਤਾਂ - 28,131
• ਫਰਾਂਸ: ਕੇਸ - 168,396, ਮੌਤਾਂ - 24,760
• ਜਰਮਨੀ: ਕੇਸ - 164,967, ਮੌਤਾਂ - 6,812
• ਤੁਰਕੀ: ਕੇਸ - 124,375, ਮੌਤਾਂ - 3,336
• ਰੂਸ: ਕੇਸ - 124,054, ਮੌਤਾਂ - 1,222
• ਬ੍ਰਾਜ਼ੀਲ: ਕੇਸ - 96,559, ਮੌਤਾਂ - 6,750
• ਈਰਾਨ: ਕੇਸ - 96,448, ਮੌਤਾਂ - 6,156
• ਚੀਨ: ਕੇਸ - 82,875, ਮੌਤਾਂ - 4,633
• ਕਨੇਡਾ: ਕੇਸ - 56,714, ਮੌਤਾਂ - 3,566
• ਬੈਲਜੀਅਮ: ਕੇਸ - 49,517, ਮੌਤਾਂ - 7,765
ਇਹ ਵੀ ਪੜ੍ਹੋ :