15 ਅਗਸਤ ਨੂੰ ਲਾਂਚ ਹੋਵੇਗੀ ਮਹਿੰਦਰਾ ਥਾਰ 5-ਡੋਰ SUV, ਜਾਣੋ ਹਰ ਜਾਣਕਾਰੀ

Mahindra Thar 5-Door SUV: ਮਹਿੰਦਰਾ ਦੀ ਨਵੀਂ ਗੱਡੀ ਭਾਰਤੀ ਬਾਜ਼ਾਰ ਚ ਲਾਂਚ ਹੋਣ ਲਈ ਤਿਆਰ ਹੈ। ਇਹ 5-ਦਰਵਾਜ਼ੇ ਵਾਲੀ SUV ਹੈ। ਮਹਿੰਦਰਾ ਦੀ ਇਸ SUV ਚ ਕਈ ਨਵੇਂ ਫੀਚਰਸ ਸ਼ਾਮਲ ਕੀਤੇ ਜਾ ਸਕਦੇ ਹਨ।

Mahindra Thar

Sponsored Links by Taboola