Mutilated Note: ਜੇਕਰ ਬੈਂਕ ਫਟੇ ਹੋਏ ਨੋਟਾਂ ਨੂੰ ਬਦਲਣ ਤੋਂ ਕਰਦਾ ਮਨ੍ਹਾ, ਤਾਂ ਤੁਰੰਤ ਕਰੋ ਇਹ ਕੰਮ; ਜਾਣੋ RBI ਦਾ ਨਿਯਮ

Mutilated Note: SBI ਦੇ ਇੱਕ ਗਾਹਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਸ਼ਿਕਾਇਤ ਕੀਤੀ ਕਿ ਦਰਭੰਗਾ ਚ ਬੈਂਕ ਸ਼ਾਖਾ ਨੇ 500 ਦਾ ਨੋਟ ਬਦਲਣ ਤੋਂ ਇਨਕਾਰ ਕਰ ਦਿੱਤਾ ਹੈ। ਗਾਹਕ ਨੇ SBI ਤੇ RBI ਨੂੰ ਪੁੱਛਿਆ ਕਿ ਉਹ ਹੁਣ ਕੀ ਕਰ ਸਕਦਾ ਹੈ।

RBI

Sponsored Links by Taboola