ਅੱਜ ਤੋਂ ਸੋਨਾ ਖਰੀਦਣ ਲਈ ਬਦਲੇ ਇਹ ਜ਼ਰੂਰੀ ਨਿਯਮ

Gold Hallmarking Rules: ਜੇ ਤੁਸੀਂ ਅੱਜ ਤੋਂ ਸੋਨਾ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਫਾਇਦੇਮੰਦ ਹੈ। ਬਿਊਰੋ ਆਫ ਇੰਡੀਅਨ ਸਟੈਂਡਰਡਜ਼ ਨੇ ਅਪ੍ਰੈਲ ਤੋਂ ਸੋਨੇ ਦੀ ਵਿਕਰੀ ਦੇ ਨਿਯਮਾਂ ਚ ਵੱਡੇ ਬਦਲਾਅ ਕੀਤੇ ਹਨ।

ਸੋਨਾ

Sponsored Links by Taboola