Anant Ambani: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਝਲਕੀਆਂ, ਦੁਨੀਆ ਭਰ ਤੋਂ ਆਈਆਂ ਦਿੱਗਜ ਹਸਤੀਆਂ, ਦੇਖੋ PICS

Anant Ambani Radhika Merchant Pre Wedding: ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਪੂਰੀ ਦੁਨੀਆ ਚ ਸੁਰਖੀਆਂ ਬਟੋਰ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹ ਦੇ ਫੰਕਸ਼ਨਾਂ ਚੋਂ ਇੱਕ ਹੈ।

ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਪ੍ਰੀ ਵੈਡਿੰਗ ਫੰਕਸ਼ਨ ਦੀਆਂ ਝਲਕੀਆਂ, ਦੁਨੀਆ ਭਰ ਤੋਂ ਆਈਆਂ ਦਿੱਗਜ ਹਸਤੀਆਂ, ਦੇਖੋ PICS

1/11
ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦਾ ਪ੍ਰੀ ਵੈਡਿੰਗ ਫੰਕਸ਼ਨ ਪੂਰੀ ਦੁਨੀਆ 'ਚ ਸੁਰਖੀਆਂ ਬਟੋਰ ਰਿਹਾ ਹੈ। ਇਹ ਦੁਨੀਆ ਦੇ ਸਭ ਤੋਂ ਮਹਿੰਗੇ ਵਿਆਹ ਦੇ ਫੰਕਸ਼ਨਾਂ 'ਚੋਂ ਇੱਕ ਹੈ। ਜਿਸ ਵਿੱਚ ਦੁਨੀਆ ਭਰ ਦੀਆਂ ਦਿੱਗਜ ਹਸਤੀਆਂ ਨੇ ਸ਼ਿਕਰਤ ਕੀਤੀ ਹੈ। ਦੇਖੋ ਝਲਕੀਆਂ:
2/11
ਦੀਪਿਕਾ ਪਾਦੂਕੋਣ ਲਹਿੰਗੇ 'ਚ ਬੇਹੱਦ ਖੂਬਸੂਰਤ ਨਜ਼ਰ ਆਈ। ਉਸ ਨੇ ਪਤੀ ਰਣਵੀਰ ਨਾਲ ਖਾਸ ਪਰਫਾਰਮੈਂਸ ਵੀ ਦਿੱਤੀ।
3/11
ਰਣਬੀਰ ਕਪੂਰ ਵੀ ਪ੍ਰੀ ਵੈਡਿੰਗ ਫੰਕਸ਼ਨ 'ਚ ਆਪਣੀ ਪਤਨੀ ਆਲੀਆ ਭੱਟ ਦੇ ਨਾਲ ਨਜ਼ਰ ਆਏ।
4/11
ਬਿਜ਼ਨਸ ਟਾਈਕੂਨ ਆਨੰਦ ਮਹਿੰਦਰਾ ਵੀ ਆਪਣੀ ਪਤਨੀ ਦੇ ਨਾਲ ਫੰਕਸ਼ਨ 'ਚ ਪਹੁੰਚੇ।
5/11
ਸਲਮਾਨ ਖਾਨ, ਸ਼ਾਹਰੁਖ ਖਾਨ ਤੇ ਆਮਿਰ ਖਾਨ ਨੇ ਆਰਆਰਆਰ ਦੇ ਗੀਤ 'ਨਾਟੂ ਨਾਟੂ' 'ਤੇ ਡਾਂਸ ਕੀਤਾ। ਇਸ ਦਰਮਿਆਨ ਸਾਊਥ ਸਟਾਰ ਰਾਮ ਚਰਨ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ।
6/11
ਸਲਮਾਨ, ਸ਼ਾਹਰੁਖ ਤੇ ਆਮਿਰ ਖਾਨ ਦਾ ਇਹ ਵੀਡੀਓ ਕਾਫੀ ਵਾਇਰਲ ਵੀ ਹੋ ਰਿਹਾ ਹੈ।
7/11
ਸ਼ਾਹਰੁਖ ਖਾਨ ਨੇ ਆਪਣੀ ਜ਼ਬਰਦਸਤ ਸੋਲੋ ਪਰਫਾਰਮੈਂਸ ਨਾਲ ਸਮਾਂ ਬੰਨ੍ਹ ਦਿੱਤਾ।
8/11
ਪ੍ਰੈਗਨੈਂਟ ਦੀਪਿਕਾ ਪਾਦੂਕੋਣ ਨੇ ਆਪਣੇ ਪਤੀ ਰਣਵੀਰ ਸਿੰਘ ਨਾਲ ਜ਼ਬਰਦਸਤ ਡਾਂਸ ਕੀਤਾ, ਇਸ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
9/11
ਐਨੀਮਲ ਐਕਟਰ ਰਣਬੀਰ ਕਪੂਰ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਲਈ ਖਾਸ ਸਪੀਚ ਵੀ ਦਿੱਤੀ।
10/11
ਰਣਵੀਰ ਸਿੰਘ ਨੇ ਵੀ ਆਪਣੀ ਸਪੀਚ ਨਾਲ ਲੋਕਾਂ ਨੂੰ ਤਾੜੀਆਂ ਵਜਾਉਣ ਲਈ ਮਜਬੂਰ ਕੀਤਾ।
11/11
ਇਸ ਫੰਕਸ਼ਨ 'ਚ ਕ੍ਰਿਕੇਟਰ ਹਰਭਜਨ ਸਿੰਘ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਪਹੁੰਚੇ। ਇਸ ਦਰਮਿਆਨ ਗੀਤਾ ਨੇ ਕਾਫੀ ਪੋਜ਼ ਵੀ ਦਿੱਤੇ।
Sponsored Links by Taboola