Deepika Padukone: ਦੀਪਿਕਾ ਪਾਦੁਕੋਣ ਨੇ ਸ਼ਿਮਰੀ ਸਾੜ੍ਹੀ ਵਿੱਚ ਲਾਇਆ ਹੌਟਨੈੱਸ ਦਾ ਤੜਕਾ, ਬੈਕਲੇਸ ਬਲਾਊਜ਼ ਵਿੱਚ ਮਚਾਈ ਤਬਾਹੀ
ਇਨ੍ਹਾਂ ਲੇਟੈਸਟ ਤਸਵੀਰਾਂ 'ਚ ਅਦਾਕਾਰਾ ਦੀਪਿਕਾ ਪਾਦੁਕੋਣ ਦਾ ਹਰ ਅੰਦਾਜ਼ ਸ਼ਾਨਦਾਰ ਹੈ, ਤਾਂ ਆਓ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਇਹ ਤਸਵੀਰਾਂ।
Download ABP Live App and Watch All Latest Videos
View In Appਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਪਲੇਨ ਸ਼ਿਮਰੀ ਸਾੜ੍ਹੀ 'ਚ ਹੌਟਨੈੱਸ ਦਾ ਜਲਵਾ ਬਿਖੇਰਦੀ ਨਜ਼ਰ ਆ ਰਹੀ ਹੈ, ਜਿਸ 'ਤੇ ਪ੍ਰਸ਼ੰਸਕਾਂ ਵੱਲੋਂ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ।
ਦੀਪਿਕਾ ਪਾਦੂਕੋਣ ਨੇ ਇਸ ਸਾੜ੍ਹੀ ਨੂੰ ਮੈਚਿੰਗ ਬੈਕਲੇਸ ਬਲਾਊਜ਼ ਦੇ ਨਾਲ ਕੈਰੀ ਕੀਤਾ ਹੈ, ਜੋ ਉਸ ਦੀ ਦਿੱਖ ਨੂੰ ਹੋਰ ਵਧਾ ਰਹੀ ਹੈ।
ਦੀਪਿਕਾ ਪਾਦੂਕੋਣ ਨੇ ਆਪਣੀ ਲੁੱਕ ਨੂੰ ਘੱਟ ਤੋ ਘੱਟ ਐਕਸੈਸਰੀਜ਼ ਸਿਰਫ ਈਅਰਰਿੰਗਸ ਅਤੇ ਹੀਲਜ਼ ਨਾਲ ਐਕਸੈਸਰਾਈਜ਼ ਕੀਤਾ।
ਸਮੋਕੀ ਅਤੇ ਨਿਊਡ ਮੇਕਅਪ ਨਾਲ ਮੈਚ ਕਰਦੇ ਹੋਏ ਦੀਪਿਕਾ ਪਾਦੂਕੋਣ ਨੇ ਆਪਣੇ ਵਾਲਾਂ ਨੂੰ ਮੈਸੀ ਬਨ ਵਿੱਚ ਬੰਨ੍ਹਿਆ ਹੈ।
ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੂਕੋਣ ਇੱਕ ਤੋਂ ਵਧ ਕੇ ਇੱਕ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।
ਦੀਪਿਕਾ ਪਾਦੁਕੋਣ ਕਦੇ ਆਪਣੇ ਰਵਾਇਤੀ ਲੁੱਕ ਨਾਲ, ਕਦੇ ਆਪਣੇ ਗਲੈਮਰਸ ਅੰਦਾਜ਼ ਨਾਲ ਅਤੇ ਕਦੇ ਆਪਣੇ ਬੋਲਡ ਅਵਤਾਰ ਨਾਲ ਸੋਸ਼ਲ ਮੀਡੀਆ 'ਤੇ ਹਲਚਲ ਮਚਾਉਂਦੀ ਨਜ਼ਰ ਆਉਂਦੀ ਹੈ।