Malaika Arora ਨੇ ਹਾਈ ਸਲਿਟ ਡ੍ਰੈੱਸ 'ਚ ਦਿੱਤੇ ਜ਼ਬਰਦਸਤ ਪੋਜ਼, ਦੇਖਣ ਵਾਲਿਆਂ ਦੇ ਉੱਡੇ ਹੋਸ਼

malaika_arora

1/7
ਮਲਾਇਕਾ ਅਰੋੜਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਹਾਈ ਸਲਿਟ ਆਊਟਫਿਟ 'ਚ ਨਜ਼ਰ ਆ ਰਹੀ ਹੈ।
2/7
ਇਸ ਆਊਟਫਿਟ 'ਚ ਮਲਾਇਕਾ ਅਰੋੜਾ ਦੀ ਸਿਜ਼ਲਿੰਗ ਅਤੇ ਗਲੈਮਰਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕਾਂ ਲਈ ਅੱਖਾਂ ਹਟਾਉਣਾ ਮੁਸ਼ਕਲ ਹੈ।
3/7
ਤਸਵੀਰਾਂ 'ਚ ਮਲਾਇਕਾ ਅਰੋੜਾ ਇੱਕ ਤੋਂ ਵਧ ਕੇ ਇੱਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ ਜਿਸ 'ਚ ਉਹ ਕਾਫੀ ਸਟਨਿੰਗ ਵੀ ਲੱਗ ਰਹੀ ਹੈ।
4/7
ਮਲਾਇਕਾ ਅਰੋੜਾ ਦਾ ਇਹ ਅੰਦਾਜ਼ ਕਿਸੇ ਨੂੰ ਵੀ ਆਪਣਾ ਦੀਵਾਨਾ ਬਣਾ ਦੇਵੇਗਾ। 48 ਸਾਲ ਦੀ ਉਮਰ 'ਚ ਵੀ ਉਸ ਦਾ ਕੋਈ ਬ੍ਰੇਕ ਨਹੀਂ ਹੈ।
5/7
ਮਲਾਇਕਾ ਅਰੋੜਾ ਆਪਣੀ ਫਿਟਨੈੱਸ ਦਾ ਬਹੁਤ ਧਿਆਨ ਰੱਖਦੀ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਲਈ ਉਮਰ ਸਿਰਫ਼ ਇੱਕ ਨੰਬਰ ਹੈ।
6/7
ਮਲਾਇਕਾ ਅਰੋੜਾ ਅਸਲ ਜ਼ਿੰਦਗੀ 'ਚ ਵੀ ਕਾਫੀ ਸਟਾਈਲਿਸ਼ ਹੈ। ਉਸ ਦੇ ਡਰੈਸਿੰਗ ਸੈਂਸ ਦੀ ਹਮੇਸ਼ਾ ਚਰਚਾ ਹੁੰਦੀ ਰਹਿੰਦੀ ਹੈ।
7/7
ਹਾਲਾਂਕਿ ਮਲਾਇਕਾ ਅਰੋੜਾ ਦੀ ਡ੍ਰੈੱਸਿੰਗ ਸੈਂਸ ਕਈ ਲੋਕਾਂ ਨੂੰ ਪਸੰਦ ਹੈ ਪਰ ਕਈ ਲੋਕ ਉਸ ਨੂੰ ਟ੍ਰੋਲ ਵੀ ਕਰਦੇ ਹਨ। ਪਰ ਮਲਾਇਕਾ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ।
Sponsored Links by Taboola