ਹਿਮਾਂਸ਼ੀ ਖੁਰਾਣਾ ਨੇ ਈਦ ਤੋਂ ਪਹਿਲਾਂ ਕਰਵਾਇਆ ਇਹ ਖਾਸ ਫੋਟੋਸ਼ੂਟ, ਤੁਸੀਂ ਵੀ ਹੋ ਜਾਓਗੇ ਕਾਇਲ
ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਹਮੇਸ਼ਾ ਹੀ ਖੂਬਸੂਰਤ ਨਜ਼ਰ ਆਉਂਦੀ ਹੈ ਪਰ ਹਾਲ ਹੀ 'ਚ ਉਨ੍ਹਾਂ ਨੇ ਇਕ ਸ਼ੂਟ ਕਰਵਾਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।
Download ABP Live App and Watch All Latest Videos
View In Appਹਿਮਾਂਸ਼ੀ ਖੁਰਾਨਾ ਨੇ ਹਾਲ ਹੀ 'ਚ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਹਿਮਾਂਸ਼ੀ ਸਫੇਦ ਰੰਗ ਦੇ ਅਨਾਰਕਲੀ ਸੂਟ 'ਚ ਨਜ਼ਰ ਆ ਰਹੀ ਹੈ।
ਹਿਮਾਂਸ਼ੀ ਖੁਰਾਨਾ ਨੇ ਸਫੈਦ ਰੰਗ ਦਾ ਸੂਟ ਪਾਇਆ ਹੈ ਜਿਸ 'ਤੇ ਗੋਲਡਨ ਰੰਗ ਦਾ ਗੋਟਾ ਲਗਾਇਆ ਹੋਇਆ ਹੈ।
ਖੁੱਲ੍ਹੇ ਵਾਲਾਂ ਅਤੇ ਹਲਕੇ ਮੇਕਅੱਪ ਨਾਲ ਹਿਮਾਂਸ਼ੀ ਖੁਰਾਨਾ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
ਇਸ 'ਚ ਹਿਮਾਂਸ਼ੀ ਖੁਰਾਨਾ ਸਿਰ 'ਤੇ ਦੁਪੱਟਾ ਰੱਖੇ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਹਿਮਾਂਸ਼ੀ ਨੇ ਸਫੇਦ ਰੰਗ ਦਾ ਬੈਗ ਵੀ ਲਿਆ ਹੈ।
ਹਿਮਾਂਸ਼ੀ ਨੇ ਇਸ ਲੁੱਕ ਦੇ ਨਾਲ ਵ੍ਹਾਈਟ ਕਲਰ ਦੇ ਈਅਰਰਿੰਗਸ ਪਹਿਨੇ ਹਨ, ਜੋ ਡਰੈੱਸ ਦੇ ਨਾਲ ਕਾਫੀ ਖੂਬਸੂਰਤ ਲੱਗ ਰਹੇ ਹਨ।