ਇੰਝ ਮਨਾਇਆ ਹਨੀ ਸਿੰਘ ਨੇ ਆਪਣਾ ਜਨਮ ਦਿਨ, ਦੇਖੋ ਤਸਵੀਰਾਂ
ਏਬੀਪੀ ਸਾਂਝਾ
Updated at:
16 Mar 2020 04:55 PM (IST)
1
Download ABP Live App and Watch All Latest Videos
View In App2
3
ਮਨਿੰਦਰ ਬੁੱਟਰ, ਸੁੱਖੀ, ਮਿਊਜ਼ੀਕਲ ਡਾ. ਥੇ ਅਲਫਾਜ਼ ਨੇ ਵੀ ਹਨੀ ਸਿੰਘ ਦੀ ਪਾਰਟੀ ‘ਚ ਪਹੁੰਚ ਕੇ ਖੂਬ ਰੌਣਕਾਂ ਲਾਈਆਂ।
4
5
ਇਸ ਦੌਰਾਨ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਕਲਾਕਾਰ ਉੱਥੇ ਮੌਜੂਦ ਹੋਏ।
6
ਹਨੀ ਸਿੰਘ ਦੇ ਬਰਥ-ਡੇ ਬੈਸ਼ ‘ਚ ਜੈਜ਼ੀ ਬੀ ਤੇ ਮਿਿਲੰਦ ਗਾਬਾ ਪਹੁੰਚੇ।
7
8
9
10
ਇਸ ਦੌਰਾਨ ਹਨੀ ਸਿੰਘ ਦੀ ਫੈਮਿਲੀ ਵੀ ਮੌਜੂਦ ਸੀ।
11
ਹਨੀ ਸਿੰਘ ਨੇ ਨਵੀਂ ਦਿੱਲੀ ‘ਚ ਆਪਣਾ ਜਨਮ ਦਿਨ ਧੁਮ-ਧਾਮ ਨਾਲ ਮਨਾਇਆ।
12
ਪਾਲੀਵੁੱਡ ਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਯੋ-ਯੋ ਹਨੀ ਸਿੰਘ 37 ਸਾਲ ਦੇ ਹੋ ਗਏ ਹਨ।
- - - - - - - - - Advertisement - - - - - - - - -