ਜਾਨ੍ਹਵੀ ਦੀ ਇਸ ਲੁਕ ਨੇ ਸੋਸ਼ਲ ਮੀਡੀਆ 'ਤੇ ਮਚਾਇਆ ਤਹਿਲਕਾ, ਦੇਖੋ ਤਸਵੀਰਾਂ
1/8
ਅਦਾਕਾਰਾ ਜਾਨ੍ਹਵੀ ਕਪੂਰ ਹਾਲ ਹੀ 'ਚ ਮਾਲਦੀਵ ਤੋਂ ਛੁੱਟੀਆਂ ਮਨਾ ਕੇ ਪਰਤੀ ਹੈ। ਅਜਿਹੇ 'ਚ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਤਸਵੀਰਾਂ ਖੂਬ ਚਰਚਿਤ ਹਨ।
2/8
ਇਕ ਵਾਰ ਫਿਰ ਤੋਂ ਜਾਨ੍ਹਵੀ ਨੇ ਇਨ੍ਹਾਂ ਛੁੱਟੀਆਂ ਦੀ ਤਸਵੀਰ ਸਾਂਝੀ ਕੀਤੀ ਹੈ। ਤਸਵੀਰਾਂ 'ਚ ਜਾਨ੍ਹਵੀ ਹਰੇ ਰੰਗ ਦੀ ਬਿਕਨੀ 'ਚ ਦਿਖਾਈ ਦੇ ਰਹੀ ਹੈ।
3/8
ਕਮੈਂਟ ਬੌਕਸ 'ਚ ਜਾਨ੍ਹਵੀ ਕਪੂਰ ਦੇ ਇਸ ਲੁੱਕ ਨੂੰ ਫੈਨਜ਼ ਕਾਇਲੀ ਜੇਨਰ ਨਾਲ ਕੰਪੇਅਰ ਕਰ ਰਹੇ ਹਨ
4/8
ਜਾਨ੍ਹਵੀ ਕਪੂਰ ਦੀ ਇਨ੍ਹਾਂ ਆਦਾਵਾਂ ਨੇ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ । ਜਾਨ੍ਹਵੀ ਮਾਲਦੀਵ 'ਚ ਕੁਝ ਖਾਸ ਦੋਸਤਾਂ ਦੇ ਨਾਲ ਇੰਜੁਆਏ ਕਰਨ ਪਹੁੰਚੀ ਸੀ।
5/8
ਜਾਨਵ੍ਹੀ ਕਪੂਰ ਨੇ ਇਹ ਤਸਵੀਰਾਂ ਵੀਰਵਾਰ ਸ਼ੇਅਰ ਕੀਤੀਆਂ।
6/8
ਸਵਿਮਸੂਟ 'ਚ ਜਾਨ੍ਹਵੀ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ।
7/8
ਇਸ ਤੋਂ ਪਹਿਲਾਂ ਜਾਨ੍ਹਵੀ ਨੇ ਇਹ ਲੁਕ ਕਦੇ ਫਲੌਂਟ ਨਹੀਂ ਕੀਤਾ।
8/8
ਜਾਨ੍ਹਵੀ ਨੇ ਸਵਿਮ ਸੂਟ ਨਾਲ ਸਟਾਇਲਿਸ਼ ਜਵੈਲਰੀ ਕੈਰੀ ਕੀਤੀ ਹੈ।
Published at : 10 Apr 2021 01:19 PM (IST)