ਕਰੀਨਾ ਕਪੂਰ ਦੇ ਕਫਤਾਨ ਤੋਂ ਬਾਅਦ ਆਇਆ ਇਹ ਫੈਸ਼ਨ ਟ੍ਰੈਂਡ, ਪਲੱਸ ਸਾਇਜ਼ ਦੌਰਾਨ ਅਜਿਹੇ ਡਰੈਸ ਪਹਿਨਦੀ ਪਟੌਦੀ ਬੇਗਮ
1/8
ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖਾਨ ਹਮੇਸ਼ਾ ਤੋਂ ਟ੍ਰੈਂਡ ਸੈਟਰ ਰਹੀ ਹੈ। ਇੱਥੋਂ ਤਕ ਕਿ ਪਿਛਲੇ ਸਾਲ ਲੱਗੇ ਲੌਕਡਾਊਨ ਦੌਰਾਨ ਤੋਂ ਲੈਕੇ ਹੁਣ ਤਕ ਉਨ੍ਹਾਂ ਆਪੋ-ਆਪਣੇ ਵੱਖ-ਵੱਖ ਸਟਾਇਲ ਗੋਲਸ ਨੂੰ ਫਲੌਂਟ ਕਰਦੀ ਆ ਰਹੀ ਹੈ। ਉਨ੍ਹਾਂ ਦੇ ਵੱਖ-ਵੱਖ ਲੁਕ ਤੇ ਸਟਾਇਲ ਵਾਲੀਆਂ ਤਸਵੀਰਾਂ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
2/8
ਦੂਜੀ ਪ੍ਰੈਗਨੈਂਸੀ ਦੌਰਾਨ ਤੈਮੂਰ ਅਲੀ ਖਾਨ ਦੀ ਮੰਮੀ ਕਈ ਵਾਰ ਕਾਫੀ ਸੋਹਣੇ- ਸੋਹਣੇ ਕਫਤਾਨ 'ਚ ਦਿਖਾਈ ਦਿੱਤੀ। ਪ੍ਰੈਗਨੈਂਸੀ 'ਚ ਉਨ੍ਹਾਂ ਲਈ ਇਹ ਕਾਫੀ ਕੰਫਰਟੇਬਲ ਤੇ ਸਟਾਇਲਿਸ਼ ਸੀ।
3/8
ਕਰੀਨਾ ਕਪੂਰ ਖਾਨ ਡਿਲੀਵਰੀ ਤੋਂ ਬਾਅਦ ਕੰਮ 'ਤੇ ਪਰਤ ਆਈ। ਕਈ ਪ੍ਰੋਜੈਕਟਾਂ ਲਈ ਘਰ ਤੇ ਦਫਤਰ ਤੋਂ ਬਾਹਰ ਸਪੌਟ ਹੋਈ।
4/8
ਕਰੀਨਾ ਕਪੂਰ ਖਾਨ ਨੇ ਆਪਣੀ ਲਿਸਟ 'ਚ ਕਈ ਰੰਗਦਾਰ ਆਊਟਫਿਟ ਚੁਣੇ। ਕਰੀਨਾ ਸਟ੍ਰੀਪ ਡ੍ਰੈਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
5/8
ਕਰੀਨਾ ਨੇ ਗਰਮੀ 'ਚ ਸਿਆਨ ਫਲੋਵੀ ਲੌਂਗ ਚੁਣਿਆ ਇਹ ਉਨ੍ਹਾਂ 'ਤੇ ਕਾਫੀ ਫੱਬ ਰਿਹਾ ਹੈ।
6/8
ਕਰੀਨਾ ਕਪੂਰ ਆਪਣੇ ਇਕ ਪ੍ਰੋਜੈਕਟ ਲਈ ਕਿਸੇ ਸਟੂਡੀਓ ਦੇ ਬਾਹਰ ਕੂਲ ਬਲੂ ਆਊਟਫਿਟ 'ਚ ਗਈ। ਉਨ੍ਹਾਂ ਦਾ ਸਵੈਗ ਦੇਖਣ ਲਾਇਕ ਹੈ।
7/8
ਕਰੀਨਾ ਕਪੂਰ ਆਪਣੀ ਭੈਣ ਕ੍ਰਿਸ਼ਮਾ ਕਪੂਰ ਦੇ ਘਰ ਦੇ ਬਾਹਰ ਸਿਆਨ ਤੇ ਵਾਈਟ ਕੌਂਬੀਨੇਸ਼ਨ ਵਾਲੇ ਆਊਟਫਿਟ 'ਚ ਸਪੌਟ ਹੋਈ।
8/8
ਕਰੀਨਾ ਕਪੂਰ ਖਾਨ ਆਮਿਰ ਖਾਨ ਸਟਾਰਰ ਲਾਲ ਸਿੰਘ ਚੱਢਾ 'ਚ ਨਜ਼ਰ ਆਵੇਗੀ।
Published at : 10 Apr 2021 11:15 AM (IST)