Election 2024 Exit Polls
(Source: Dainik Bhaskar)
ਵਰਕਆਊਟ ਤੋਂ ਬਾਅਦ ਕੁਝ ਇਸ ਅੰਦਾਜ਼ 'ਚ ਨਿਕਲੀ ਮਲਾਇਕਾ ਅਰੋੜਾ, ਜਦੋਂ ਪਿੱਛੇ ਪਲਟੀ ਤਾਂ...
ਏਬੀਪੀ ਸਾਂਝਾ
Updated at:
05 Aug 2021 12:47 PM (IST)
1
ਫਿਟਨੈਸ ਫ੍ਰੀਕ ਮਲਾਇਕਾ ਅਰੋੜਾ ਨੂੰ ਹਾਲ ਹੀ ਵਿੱਚ ਵਰਕਆਊਟ ਤੋਂ ਬਾਅਦ ਪਾਪਰਾਜ਼ੀ ਨੇ ਸਪਾਟ ਕੀਤਾ। ਅਸੀਂ ਤੁਹਾਡੇ ਲਈ ਇਸ ਸਮੇਂ ਦੌਰਾਨ ਉਸ ਦੀਆਂ ਕੁਝ ਤਸਵੀਰਾਂ ਲੈ ਕੇ ਆਏ ਹਾਂ।
Download ABP Live App and Watch All Latest Videos
View In App2
ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਮਲਾਇਕਾ ਦਾ ਇਹ ਲੁੱਕ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ।
3
ਸਾਹਮਣੇ ਆਈਆਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਇਸ ਦੌਰਾਨ ਮਲਾਇਕਾ ਅਰੋੜਾ ਦੇ ਚਿਹਰੇ 'ਤੇ ਮਾਸਕ ਅਤੇ ਹੱਥ 'ਚ ਪਾਣੀ ਦੀ ਬੋਤਲ ਦਿਖਾਈ ਦੇ ਰਹੀ ਸੀ।
4
ਇਸ ਦੇ ਨਾਲ ਹੀ, ਜਿਵੇਂ ਹੀ ਮਲਾਇਕਾ ਕਾਰ ਵਿੱਚ ਬੈਠਣ ਲਈ ਮੁੜੀ, ਸਾਰਿਆਂ ਦੀਆਂ ਨਜ਼ਰਾਂ ਉਸਦੇ ਟੋਨਡ ਬੋਡੀ 'ਤੇ ਰੁਕ ਗਈਆਂ।
5
ਮਲਾਇਕਾ ਅਰੋੜਾ ਦੇ ਇਸ ਅੰਦਾਜ਼ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।
6
ਮਲਾਇਕਾ 47 ਸਾਲ ਦੀ ਹੈ ਪਰ ਉਸਨੂੰ ਦੇਖ ਕੇ ਸ਼ਾਇਦ ਹੀ ਕੋਈ ਉਸਦੀ ਉਮਰ ਦਾ ਅੰਦਾਜ਼ਾ ਲਗਾ ਸਕੇ।
7
ਮਲਾਇਕਾ 47 ਸਾਲ ਦੀ ਹੈ ਪਰ ਉਸਨੂੰ ਦੇਖ ਕੇ ਸ਼ਾਇਦ ਹੀ ਕੋਈ ਉਸਦੀ ਉਮਰ ਦਾ ਅੰਦਾਜ਼ਾ ਲਗਾ ਸਕੇ।