ਬਲੈਕ ਡਰੈੱਸ 'ਚ ਗਜ਼ਬ ਦੇ ਪੋਜ਼ ਦਿੰਦੀ ਮਲਾਇਕਾ ਅਰੋੜਾ ਨੇ ਢਾਹਿਆ ਕਹਿਰ, ਯਕੀਨ ਨਾ ਹੋਵੇ ਤਾਂ ਖੁਦ ਹੀ ਦੇਖ ਲਵੋ

Malaika arora

1/6
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਇੰਡਸਟਰੀ ਦੀ ਮੰਨੀ-ਪ੍ਰਮੰਨੀ ਅਦਾਕਾਰਾ ਹੈ। ਮਲਾਇਕਾ ਆਪਣੇ ਲੁੱਕ ਨੂੰ ਲੈ ਕੇ ਹਮੇਸ਼ਾ ਲਾਈਮਲਾਈਟ 'ਚ ਬਣੀ ਰਹਿੰਦੀ ਹੈ।
2/6
ਮਲਾਇਕਾ ਨੇ ਇੰਸਟਾਗ੍ਰਾਮ 'ਤੇ ਆਪਣੀ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ ਜੋ ਕਿ ਹੈਲੋ ਮੈਗਜੀਨ ਲਈ ਫੋਟੋਸ਼ੂਟ ਦੌਰਾਨ ਕੀਤੀਆਂ ਹਨ।
3/6
ਮਲਾਇਕਾ ਇਨ੍ਹਾਂ ਤਸਵੀਰਾਂ 'ਚ ਬਲੈਕ ਡਰੈੱਸ ਪਹਿਣ ਕੇ ਵੱਖ-ਵੱਖ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
4/6
ਥਾਈ ਹਾਈ ਸਲਿਟ ਸਕਰਟ ਪਹਿਣੀ ਮਲਾਇਕਾ ਅਰੋੜਾ ਗਜ਼ਬ ਦਾ ਕਹਿਰ ਢਾਉਂਦੀ ਦਿਖ ਰਹੀ ਹੈ।ਮਲਾਇਕਾ ਇਨ੍ਹਾਂ ਤਸਵੀਰਾਂ 'ਚ ਬਲੈਕ ਡਰੈੱਸ ਪਹਿਣ ਕੇ ਵੱਖ-ਵੱਖ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।
5/6
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਮਲਾਇਕਾ ਅਰੋੜਾ ਦਾ ਐਕਸੀਡੈਂਟ ਹੋ ਗਿਆ ਸੀ ਜਿਸ 'ਚ ਉਨ੍ਹਾਂ ਦੇ ਮੱਥੇ 'ਤੇ ਸੱਟ ਲੱਗ ਗਈ ਸੀ।
6/6
ਸੱਟ ਤੋਂ ਰਿਕਵਰ ਹੋਣ ਤੋਂ ਬਾਅਦ ਮਲਾਇਕਾ ਇਕ ਵਾਰ ਫਿਰ ਤੋਂ ਕੰਮ 'ਤੇ ਵਾਪਸ ਪਰਤ ਆਈ ਹੈ। ਹਾਲਾਂਕਿ ਅਦਾਕਾਰਾ ਹਾਲੇ ਵੀ ਮੈਂਟਲੀ ਤੌਰ 'ਤੇ ਉਸ ਹਾਦਸੇ ਤੋਂ ਨਹੀਂ ਉੱਭਰੀ ਨਹੀਂ ਹੈ।
Sponsored Links by Taboola