Diljit Dosanjh: ਦਿਲਜੀਤ ਦੋਸਾਂਝ ਦੀ ਐਲਬਮ 'GHOST' ਸਤੰਬਰ ਮਹੀਨੇ ਹੋਵੇਗੀ ਰਿਲੀਜ਼, ਦੋਸਾਂਝਾਵਾਲੇ ਨੇ ਸਟਾਈਲਿਸ਼ ਲੁੱਕ ਨਾਲ ਕੀਤਾ ਐਲਾਨ

Diljit Dosanjh Announces Album Ghost Releasing: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਅਤੇ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ।

Diljit Dosanjh Announces Album 'Ghost' Releasing

Sponsored Links by Taboola