ਗੋਆ 'ਚ ਛੁੱਟੀਆਂ ਮਨਾ ਰਹੀ ਸਾਰਾ ਅਲੀ ਖਾਨ, ਸ਼ੇਅਰ ਕੀਤੀਆਂ ਤਸਵੀਰਾਂ
1/10
2/10
ਇਹ ਕੋਈ ਪਹਿਲੀ ਵਾਰ ਨਹੀਂ ਜਦੋਂ ਸਾਰਾ ਅਲੀ ਖ਼ਾਨ ਆਪਣੇ ਪਰਿਵਾਰ ਨਾਲ ਚੰਗਾ ਸਮਾਂ ਬਿਤਾਉਣ ਕੀਤੇ ਪਹੁੰਚੀ ਹੈ।
3/10
ਦੱਸ ਦਈਏ ਕਿ ਸਾਰਾ ਆਪਣੇ ਭਰਾ ਤੇ ਮੰਮੀ ਨਾਲ ਰਹਿੰਦੀ ਹੈ।
4/10
ਇਸ ਤੋਂ ਪਹਿਲਾਂ ਵੀ ਸਾਰਾ ਆਪਣੇ ਪਰਿਵਾਰ ਨਾਲ ਮਾਲਦੀਵ ਗਈ ਸੀ।
5/10
6/10
7/10
8/10
ਸਾਰਾ ਅੱਜ-ਕੱਲ੍ਹ ਗੋਆ 'ਚ ਆਪਣੀ ਮੰਮੀ ਅਤੇ ਭਰਾ ਨਾਲ ਸਮਾਂ ਬਿਤਾ ਰਹੀ ਹੈ।
9/10
ਇਸ ਦੌਰਾਨ ਸਾਰਾ ਅਲੀ ਖ਼ਾਨ ਜੰਮ ਕੇ ਮਸਤੀ ਕਰਦੀ ਨਜ਼ਰ ਆਈ।
10/10
ਸਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪਰਿਵਾਰ ਨਾਲ ਮਸਤੀ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।
Published at :