Wednesday: ਫੈਨਜ਼ ਹੋ ਜਾਣ ਤਿਆਰ, ਆ ਰਿਹਾ ਹੈ 'ਵੈਡਨਸਡੇ' ਦਾ ਸੀਕਵਲ, ਜਾਣੋ ਕਿਸ ਦਿਨ ਹੋਵੇਗਾ ਰਿਲੀਜ਼

ਵੈਡਨਸਡੇ ਦਾ ਪਹਿਲਾ ਸੀਜ਼ਨ ਦਸੰਬਰ 2022 ਚ ਨੈੱਟਫਲਿਕਸ ਤੇ ਸਟਰੀਮ ਹੋਇਆ ਸੀ। ਪੂਰੀ ਦੁਨੀਆ ਚ ਵੈਡਨਸਡੇਅ ਸੀਰੀਜ਼ ਤੇ ਵੈਡਨਸਡੇਅ ਦੇ ਕਿਰਦਾਰ ਚ ਅਭਿਨੇਤਰੀ ਜੈਨਾ ਓਰਟੈਗਾ ਨੂੰ ਖੂਬ ਪਸੰਦ ਕੀਤਾ ਗਿਆ ਸੀ।

ਜੇਨਾ ਓਰਟੇਗਾ

Sponsored Links by Taboola