ਆਧਾਰ ਕਾਰਡ 'ਚ ਕਿੰਨੀ ਵਾਰ ਬਦਲ ਸਕਦੇ Address? ਜਾਣ ਲਓ ਨਹੀਂ ਤਾਂ ਹੋ ਜਾਓਗੇ ਔਖੇ

Aadhaar Card Address Update Rules: ਕਿਰਾਏ ਤੇ ਰਹਿਣ ਵਾਲੇ ਲੋਕ ਅਕਸਰ ਆਪਣੇ ਘਰ ਬਦਲ ਲੈਂਦੇ ਹਨ। ਅਜਿਹੇ ਚ ਉਨ੍ਹਾਂ ਦੇ ਦਿਮਾਗ ਚ ਸਵਾਲ ਆਉਂਦਾ ਹੈ ਕਿ ਆਧਾਰ ਕਾਰਡ ਵਿੱਚ ਕਿੰਨੀ ਵਾਰ ਐਡਰੈਸ ਬਦਲ ਸਕਦੇ ਹਨ? ਕੀ ਇਸ ਦੀ ਕੋਈ ਲਿਮਿਟ ਹੈ?

Aadhaar Card

Sponsored Links by Taboola