ਤੇਜ ਹੋ ਰਹੀ ਧਰਤੀ ਦੇ ਘੁੰਮਣ ਦੀ ਰਫਤਾਰ, ਜਾਣੋ ਇਸ ਦਾ ਮਨੁੱਖ ਦੀ ਜ਼ਿੰਦਗੀ ‘ਤੇ ਕੀ ਪਵੇਗਾ ਅਸਰ

Earth Rotation Accelerating: ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਆਉਣ ਵਾਲੇ ਸਮੇਂ ਵਿੱਚ, ਧਰਤੀ ਦੇ ਘੁੰਮਣ ਦੀ ਗਤੀ ਵੱਧ ਰਹੀ ਹੈ, ਇਸ ਲਈ ਦਿਨ ਛੋਟੇ ਹੋਣ ਵਾਲੇ ਹਨ। ਆਓ ਜਾਣਦੇ ਹਾਂ ਇਹ ਕਦੋਂ ਹੋਵੇਗਾ ਅਤੇ ਇਸ ਦਾ ਕੀ ਅਸਰ ਪਵੇਗਾ।

Rotation Speed

Sponsored Links by Taboola