ਦੁਨੀਆਂ ਦੇ ਕਿਹੜੇ ਦੇਸ਼ 'ਚ ਪੈਦਾ ਹੁੰਦੇ ਨੇ ਸਭ ਤੋਂ ਘੱਟ ਬੱਚੇ ? ਕੁਝ ਸਾਲਾਂ 'ਚ ਦਿਸਣਗੇ ਸਿਰਫ਼ ਬਜ਼ੁਰਗ !

ਬਹੁਤ ਸਾਰੇ ਦੇਸ਼ ਅਜਿਹੇ ਹਨ ਜੋ ਘੱਟਦੀ ਆਬਾਦੀ ਤੋਂ ਚਿੰਤਤ ਹਨ। ਘੱਟ ਜਨਮ ਦਰ ਕਾਰਨ ਇਨ੍ਹਾਂ ਦੇਸ਼ਾਂ ਵਿੱਚ ਨੌਜਵਾਨਾਂ ਦੀ ਆਬਾਦੀ ਘੱਟ ਰਹੀ ਹੈ ਅਤੇ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ, ਜੋ ਦੇਸ਼ਾਂ ਦੇ ਵਜੂਦ ਤੇ ਸਵਾਲ ਖੜ੍ਹੇ ਕਰ ਰਹੀ ਹੈ।

Birth rate

Sponsored Links by Taboola