ਕੀ ਤੁਹਾਡੇ ਸਰੀਰ 'ਤੇ ਵੀ ਪੈ ਜਾਂਦੇ ਨੇ ਨੀਲ ਵਰਗੇ ਨਿਸ਼ਾਨ ? ਤਾਂ ਦਿਓ ਧਿਆਨ
ABP Sanjha
Updated at:
12 Jul 2023 08:25 PM (IST)
1
ਤੁਸੀਂ ਦੇਖਿਆ ਹੋਵੇਗਾ ਕਿ ਕਈ ਵਾਰ ਸੱਟ ਲੱਗਣ 'ਤੇ ਖੂਨ ਨਹੀਂ ਨਿਕਲਦਾ ਪਰ ਉਸ ਜਗ੍ਹਾ ਦੀ ਚਮੜੀ ਨੀਲੀ ਹੋ ਜਾਂਦੀ ਹੈ, ਤਾਂ ਅਜਿਹਾ ਖੂਨ ਦੇ ਥੱਕੇ ਬਣਨ ਨਾਲ ਹੁੰਦਾ ਹੈ।
Download ABP Live App and Watch All Latest Videos
View In App2
ਪਰ ਕੁਝ ਲੋਕਾਂ ਦੇ ਸਰੀਰ 'ਤੇ ਨੀਲੇ ਨਿਸ਼ਾਨ ਬਿਨਾਂ ਕਿਸੇ ਸੱਟ ਦੇ ਨਜ਼ਰ ਆਉਂਦੇ ਦਿੰਦੇ ਹਨ, ਇਸ ਲਈ ਇਸ ਨੂੰ ਮਾਮੂਲੀ ਸਮਝਣ ਦੀ ਗਲਤੀ ਨਾ ਕਰੋ ਕਿਉਂਕਿ ਇਹ ਨਿਸ਼ਾਨ ਕਈ ਸਮੱਸਿਆਵਾਂ ਵੱਲ ਇਸ਼ਾਰਾ ਕਰਦੇ ਹਨ।
3
ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਪਿੱਛੇ ਕੀ ਕਾਰਨ ਹੋ ਸਕਦੇ ਨੇ....
4
ਸ਼ੂਗਰ ਦੇ ਕਾਰਨ
5
ਵਿਟਾਮਿਨ ਸੀ ਦੀ ਕਮੀ
6
ਵਿਟਾਮਿਨ ਕੇ ਦੀ ਕਮੀ
7
ਪਲੇਟਲੈਟਸ ਦੀ ਕਮੀ