ਗਰਮੀਆਂ 'ਚ ਇਸ ਤਰ੍ਹਾਂ ਦਹੀਂ ਨੂੰ ਫਰਿੱਜ 'ਚ ਕਰੋ ਸਟੋਰ, ਕਦੇ ਨਹੀਂ ਹੋਵੇਗਾ ਖੱਟਾ, ਹਮੇਸ਼ਾ ਰਹੇਗਾ ਤਾਜ਼ਾ

ਦਹੀਂ ਸਿਹਤ ਲਈ ਬਹੁਤ ਫਾਇਦੇਮੰਦ ਹੈ। ਇਸ ਦੀ ਵਰਤੋਂ ਲਗਭਗ ਹਰ ਘਰ ਵਿੱਚ ਕੀਤੀ ਜਾਂਦੀ ਹੈ। ਆਮ ਤੌਰ ਤੇ ਦਹੀਂ ਨੂੰ ਫਰਿੱਜ ਵਿਚ ਰੱਖਿਆ ਜਾਂਦਾ ਹੈ ਪਰ ਕਈ ਵਾਰ ਦਹੀਂ ਦੋ-ਤਿੰਨ ਦਿਨਾਂ ਵਿਚ ਖੱਟਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿਵੇਂ ਰੱਖਣਾ ਹੈ?

ਦਹੀਂ ਨੂੰ ਫਰਿੱਜ ਵਿੱਚ ਰੱਖਿਆ ਜਾਂਦਾ ਹੈ, ਪਰ ਕਈ ਵਾਰ ਇਹ ਦੋ-ਤਿੰਨ ਦਿਨਾਂ ਵਿੱਚ ਖੱਟਾ ਹੋ ਜਾਂਦਾ ਹੈ। ਇਸ ਕਾਰਨ ਇਸ ਦਾ ਸਵਾਦ ਖਰਾਬ ਹੋ ਜਾਂਦਾ ਹੈ ਅਤੇ ਖਾਣ 'ਚ ਮਜ਼ਾ ਨਹੀਂ ਆਉਂਦਾ। ਜੇਕਰ ਤੁਸੀਂ ਦਹੀਂ ਨੂੰ ਸਹੀ ਢੰਗ ਨਾਲ ਸਟੋਰ ਕਰਦੇ ਹੋ, ਤਾਂ ਇਹ ਕਈ ਦਿਨਾਂ ਤੱਕ ਤਾਜ਼ਾ ਅਤੇ ਖੱਟਾ ਰਹਿਤ ਰਹਿ ਸਕਦਾ ਹੈ। ਇੱਥੇ ਅਸੀਂ ਤੁਹਾਨੂੰ ਕੁਝ ਆਸਾਨ ਟਿਪਸ ਦੱਸਾਂਗੇ, ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਰਮੀਆਂ 'ਚ ਵੀ ਦਹੀਂ ਨੂੰ ਤਾਜ਼ਾ ਰੱਖ ਸਕਦੇ ਹੋ।

Sponsored Links by Taboola