CBSE: 10ਵੀਂ ਅਤੇ 12ਵੀਂ ਜਮਾਤ ਦੇ ਪ੍ਰਾਈਵੇਟ ਵਿਦਿਆਰਥੀਆਂ ਲਈ ਬੋਰਡ ਪ੍ਰੀਖਿਆ ਲਈ ਫਾਰਮ ਪ੍ਰਕਿਰਿਆ ਸ਼ੁਰੂ

CBSE: ਪ੍ਰਾਈਵੇਟ ਵਿਦਿਆਰਥੀ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵਿੱਚ ਭਾਗ ਲੈਣ ਲਈ ਅੱਜ ਭਾਵ ਮੰਗਲਵਾਰ, 12 ਸਤੰਬਰ, 2023 ਤੋਂ ਅਪਲਾਈ ਕਰ ਸਕਦੇ ਹਨ।

( Image Source : Freepik )

Sponsored Links by Taboola