ਸਰਕਾਰੀ ਬੱਸਾਂ ਦੇ ਚੱਕਾਜਾਮ ਤੋਂ ਸਵਾਰੀਆਂ ਪਰੇਸ਼ਾਨ, 2-2 ਘੰਟੇ ਕਰਨਾ ਪੈ ਰਿਹਾ ਬੱਸਾਂ ਦਾ ਇੰਤਜ਼ਾਰ

ਮੋਗਾ ਬੱਸ ਸਟੈਂਡ

1/4
6 ਤਾਰੀਖ ਤੋਂ ਪੰਜਾਬ ਵਿੱਚ PRTC ਅਤੇ ਪਨਬਸ ਦੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਹਨ।ਜਿਸਦੇ ਕਾਰਨ ਮੋਗਾ 6 ਤਾਰੀਖ ਤੋਂ ਪੰਜਾਬ ਵਿੱਚ PRTC ਅਤੇ ਪਨਬਸ ਦੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਹੜਤਾਲ ਉੱਤੇ ਹਨ।ਜਿਸਦੇ ਕਾਰਨ ਮੋਗਾ ਬੱਸ ਸਟੈਂਡ ਉੱਤੇ ਸਵਾਰੀਆਂ ਨੂੰ 2 ਘੰਟਿਆ ਬੱਸ ਲਈ ਇੰਤਜਾਰ ਕਰਨਾ ਪੈ ਰਿਹਾ ਹੈ। ਬੱਸ ਸਟੈਂਡ ਉੱਤੇ ਸਵਾਰੀਆਂ ਨੂੰ 2 ਘੰਟਿਆ ਬੱਸ ਲਈ ਇੰਤਜਾਰ ਕਰਨਾ ਪੈ ਰਿਹਾ ਹੈ।
2/4
ਮੋਗਾ ਬੱਸ ਸਟੈਂਡ ਉੱਤੇ ਸਵਾਰੀਆਂ ਦੀ ਲੰਬੀ ਲਾਈਨ ਦੇਖਣ ਨੂੰ ਮਿਲੀ।
3/4
ਸਵਾਰਿਆਂ ਨੇ ਦੱਸਿਆ ਮੋਗਾ ਬੱਸ ਸਟੈਂਡ ਦਾ ਬਹੁਤ ਭੈੜਾ ਹਾਲ ਹੈ, PRTC ਅਤੇ ਪਨਬਸ ਦੇ ਮੁਲਾਜ਼ਮਾਂ ਦੀ ਹੜਤਾਲ ਦੇ ਕਾਰਨ ਬੱਸਾਂ ਘੱਟ ਹੈ ਅਤੇ ਪ੍ਰਾਇਵੇਟ ਬੱਸ ਉੱਤੇ ਭੀੜ ਬਹੁਤ ਜਾਦਾ ਹੈ।
4/4
ਸਵਾਰੀਆਂ ਨੇ ਕਿਹਾ ਕਿ ਸਰਕਾਰ ਨੂੰ ਇਨ੍ਹਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਤਾਂ ਜੋ ਹੜਤਾਲ ਖ਼ਤਮ ਹੋ ਜਾਵੇ ਅਤੇ ਲੋਕਾਂ ਨੂੰ ਪਰੇਸ਼ਾਨੀ ਨਾ ਚੁੱਕਣੀ ਪਵੇ।
Sponsored Links by Taboola