Punjab Municipal Election 2021: ਬਠਿੰਡਾ 'ਚ ਵੀ ਵੋਟਿੰਗ ਬੂਥ ਦੇ ਬਾਹਰ ਹੋਈ ਹੱਥੋਪਾਈ, ਵੇਖੋ ਤਸਵੀਰਾਂ
Bathinda_2
1/5
ਪੰਜਾਬ ਦੀ ਲੋਕਲ ਬਾਡੀ ਚੋਣ ਲਈ ਐਤਵਾਰ ਨੂੰ ਸੂਬੇ ਭਰ ਵਿੱਚ ਵੋਟਿੰਗ ਹੋ ਰਹੀ ਹੈ।
2/5
ਬਠਿੰਡਾ ਦੇ ਵਾਰਡ ਨੰਬਰ 43 ਵਿੱਚ ਬੂਥ ਦੇ ਬਾਹਰ ਕੁਝ ਲੋਕਾਂ ਦੇ ਹੱਥੋਪਾਈ ਹੋਣੀ ਦਾ ਮਾਮਲਾ ਸਾਹਮਣੇ ਆਇਆ ਹੈ।
3/5
ਆਜ਼ਾਦ ਉਮੀਦਵਾਰਾਂ ਨੇ ਕਾਂਗਰਸੀ ਉਮੀਦਵਾਰਾਂ ਤੇ ਧੱਕੇਸ਼ਾਹੀ ਦੇ ਆਰੋਪ ਲਗਾਏ ਹਨ।
4/5
ਮਾਹੌਲ ਗਰਮ ਹੁੰਦਾ ਵੇਖ ਪੁਲਿਸ ਨੂੰ ਅਗੇ ਆਉਣਾ ਪਿਆ ਅਤੇ ਉਨ੍ਹਾਂ ਸਾਰੇ ਮਾਮਲੇ ਨੂੰ ਕਾਬੂ ਕੀਤਾ।
5/5
ਪੰਜਾਬ ਦੀਆਂ ਅੱਠ ਨਗਰ ਨਿਗਮਾਂ, 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ 2,302 ਵਾਰਡਾਂ ਦੀਆਂ ਚੋਣਾਂ ਲਈ ਕੁੱਲ 9,222 ਉਮੀਦਵਾਰ ਮੈਦਾਨ ਵਿੱਚ ਹਨ।
Published at :