Split AC vs Window AC: ਕਿਹੜਾ AC ਹੈ ਫਾਇਦੇ ਦਾ ਸੌਦਾ? Split ਜਾਂ Window? ਬਿਜਲੀ ਕੌਣ ਵੱਧ ਖਾਂਦਾ? ਜਾਣੋ

Split AC vs Window AC: ਜੇਕਰ ਤੁਸੀਂ ਵਿੰਡੋ ਅਤੇ ਸਪਲਿਟ ਏਸੀ ਵਿਚਕਾਰ ਉਲਝਣ ਚ ਹੋ, ਤਾਂ ਇੱਥੇ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਚ ਫਰਕ ਦੱਸ ਰਹੇ ਹਾਂ। ਕਈ ਵਾਰ ਵਿੰਡੋ ਏਸੀ ਜਾਂ ਸਪਲਿਟ ਏਸੀ ਦੀ ਚੋਣ ਕਰਨਾ ਬਹੁਤ ਮੁਸ਼ਕਲ ਕੰਮ ਬਣ ਜਾਂਦਾ ਹੈ।

ਕਿਹੜਾ AC ਹੈ ਫਾਇਦੇ ਦਾ ਸੌਦਾ? Split ਜਾਂ Window? ਬਿਜਲੀ ਕੌਣ ਵੱਧ ਖਾਂਦਾ? ਜਾਣੋ

Sponsored Links by Taboola