TRAI ਨੇ Spam Messages ਨਾਲ ਨਜਿੱਠਣ ਲਈ ਚੁੱਕਿਆ ਇਹ ਵੱਡਾ ਕਦਮ

ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ ਨੇ ਵੀਰਵਾਰ ਨੂੰ ਕਿਹਾ ਕਿ ਸਾਰੇ ਵਪਾਰਕ SMS ਨੂੰ ਟਰੇਸ ਕਰਨ ਲਈ ਇੱਕ ਢਾਂਚਾ ਬਣਾਇਆ ਗਿਆ ਹੈ। ਇਹ ਇੱਕ ਸੁਰੱਖਿਅਤ ਅਤੇ ਸਪੈਮ-ਮੁਕਤ ਮੈਸੇਜਿੰਗ ਈਕੋਸਿਸਟਮ ਬਣਾਉਣ ਵਿੱਚ ਆਸਾਨੀ ਨਾਲ ਮਦਦ ਕਰੇਗਾ।

( Image Source : twitter )

Sponsored Links by Taboola