ਭਾਰਤੀ ਰੁਪਏ ਨੂੰ ਕਿਵੇਂ ਮਿਲਿਆ '₹' ਦਾ ਚਿੰਨ੍ਹ? ਕੀ ਹੈ ਇਸ ਦੀ ਕਹਾਣੀ, ਕਿਸ ਨੇ ਬਣਾਇਆ?

Rupee Symbol: ਹਰ ਦੇਸ਼ ਦੀ ਆਪਣੀ ਵੱਖਰੀ ਮੁਦਰਾ ਹੁੰਦੀ ਹੈ। ਭਾਰਤ ਦੀ ਮੁਦਰਾ ਰੁਪਏ ਹੈ। ਇਸ ਨੂੰ ਸਿੰਬੋਲਿਕ ਰੂਪ ਵਿੱਚ ₹ ਲਿਖਿਆ ਗਿਆ ਹੈ। ਕੀ ਤੁਸੀਂ ਜਾਣਦੇ ਹੋ ਕਿ ਇਹ ਰੁਪਏ ਦਾ ਚਿੰਨ੍ਹ ਕਿਸ ਨੇ ਤਿਆਰ ਕੀਤਾ ਹੈ?

Rupee Symbol

Sponsored Links by Taboola