ਮਹਿਜ਼ ਅੱਠ ਏਕੜ ਵਿੱਚ ਖੇਤੀ ਕਰਨ ਵਾਲੇ ਕਰਨਾਲ ਦੇ ਜਗਤ ਰਾਮ ਬਿਨਾਂ ਕੀਟ ਨਾਸ਼ਕ ਖਾਦ ਦੇ ਖੇਤੀ ਕਰਦੇ ਹਨ।
ਖੇਤੀ ਦੇ ਨਾਲ ਨਾਲ ਜਗਤ ਰਾਮ ਬਾਗਵਾਨੀ ਵੀ ਕਰਦਾ ਹੈ।
ਖੇਤਾਂ ਵਿੱਚ ਜਗਤ ਰਾਮ ਆਮ ਤੌਰ ਉੱਤੇ ਦੇਸੀ ਖਾਦਾਂ ਦਾ ਇਸਤੇਮਾਲ ਕਰਦਾ ਹੈ।
ਇਸ ਤੋਂ ਇਲਾਵਾ ਜਗਤ ਰਾਮ ਫ਼ਸਲਾਂ ਦੇ ਬੀਜ ਵੀ ਤਿਆਰ ਕਰਦਾ ਹੈ।
ਜਗਤ ਰਾਮ ਅਨੁਸਾਰ ਉਹ 75 ਦੇ ਕਰੀਬ ਸਬਜ਼ੀਆਂ ਅਤੇ 19 ਪ੍ਰਕਾਰ ਦੇ ਮਸਾਲੇ ਖੇਤਾਂ ਵਿੱਚ ਪੈਦਾ ਕਰਦਾ ਹੈ।
ਜਗਤ ਰਾਮ ਸਬਜ਼ੀਆਂ ਦੇ ਪੈਦਾਵਾਰ ਦੇ ਕਾਰਨ ਉਨ੍ਹਾਂ ਸਾਲਾਨਾ ਆਮਦਨ ਵਿੱਚ ਵਾਧਾ ਹੋਇਆ ਹੈ।
Big News: ਸਿਆਸੀ ਜਗਤ ਤੋਂ ਵੱਡੀ ਖਬਰ, ਚੋਣਾਂ ਤੋਂ ਪਹਿਲਾਂ ਰਾਜ ਸਭਾ ਮੈਂਬਰ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ; ਜਾਣੋ ਰਾਜਨੀਤਿਕ ਸਫ਼ਰ ਬਾਰੇ ਖਾਸ...
Govt Holiday: ਸੋਮਵਾਰ ਨੂੰ ਰਹੇਗੀ ਛੁੱਟੀ, ਸਰਕਾਰੀ ਅਦਾਰੇ ਰਹਿਣਗੇ ਬੰਦ, CM ਨੇ ਕੀਤਾ ਐਲਾਨ...
ਸੁਖਬੀਰ ਸਿੰਘ ਬਾਦਲ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਪਹਿਲੀ ਲਿਸਟ ਜਾਰੀ, ਜਾਣੋ ਕਿਸ-ਕਿਸ ਨੂੰ ਮਿਲੀ ਜ਼ਿੰਮੇਵਾਰੀ
AAP ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 1 ਮੰਤਰੀ ਅਤੇ 7 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ
Resigns: ਅਦਾਲਤ ਦੀ ਫਟਕਾਰ ਮਗਰੋਂ ਉਪ ਰਾਸ਼ਟਰਪਤੀ ਦਾ ਅਸਤੀਫ਼ਾ, ਜਾਣੋ ਕੀ ਹੈ ਪੂਰਾ ਮਾਮਲਾ...
ICC ਨੇ 2035 ਤੱਕ ਦੇ ਵੱਡੇ ਕ੍ਰਿਕਟ ਟੂਰਨਾਮੈਂਟਾਂ ਦੇ ਸ਼ਡਿਊਲ ਦਾ ਕੀਤਾ ਐਲਾਨ, ਕੌਣ ਕਰੇਗਾ ਮੇਜ਼ਬਾਨੀ; ਕਿੱਥੇ ਹੋਣਗੇ ਮੈਚ?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਨਵੰਬਰ 2026
Airtel vs Vi : ਕਿਸ ਕੰਪਨੀ ਦੇ Voice-Only ਪਲਾਨ 'ਚ ਮਿਲਦੀ ਹੈ ਜ਼ਿਆਦਾ ਵੈਲਿਡਿਟੀ ?
Winter Hunger : ਸਰਦੀਆਂ 'ਚ ਭੁੱਖ ਜ਼ਿਆਦਾ ਕਿਉਂ ਲੱਗਦੀ ਹੈ? ਜਾਣੋ ਇਸ ਦੇ ਪਿੱਛੇ ਦੇ 3 ਵੱਡੇ ਕਾਰਨ, ਸਰੀਰ 'ਤੇ ਕੀ ਪੈਂਦਾ ਹੈ ਅਸਰ