ਪੁਲਿਸ ਪਾਰਟੀ ਨੇ ਤੁਰੰਤ ਜਵਾਬੀ ਕਾਰਵਾਈ ਸ਼ੁਰੂ ਕੀਤੀ। ਇਸ ਦੌਰਾਨ ਕਾਰ ਸਵਾਰ ਇੱਕ ਵਿਅਕਤੀ ਦੀ ਲੱਤ ‘ਚ ਗੋਲੀ ਵੱਜੀ ਤੇ ਪੁਲਿਸ ਨੇ ਉਸ ਨੂੰ ਜਖਮੀ ਹਾਲਤ ‘ਚ ਕਾਬੂ ਕਰ ਲਿਆ।
ਪਰ ਇਸ ਦੌਰਾਨ ਉਸ ਦੇ ਹੋਰ 2 ਸਾਥੀ ਭੱਜਣ ‘ਚ ਕਾਮਯਾਬ ਰਹੇ। ਫਿਲਹਾਲ ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਇਹ ਪੈਟਰੋਲ ਪੰਪ ਲੁੱਟਣ ਵਾਲੇ ਗਿਰੋਹ ਦੇ ਮੈਂਬਰ ਹਨ।
ਪੁਲਿਸ ਤੇ ਲੁਟੇਰਿਆਂ ‘ਚ ਫਾਇਰਿੰਗ ਹੋਈ ਹੈ। ਘਟਨਾ ਅੱਜ ਸਵੇਰੇ ਪਾਤੜਾਂ ‘ਚ ਵਾਪਰੀ ਹੈ। ਪਟਿਆਲਾ ਪੁਲਿਸ ਮੁਤਾਬਕ ਪੁਲਿਸ ਪਾਰਟੀ ਨੇ ਪਾਤੜਾਂ ਨੇੜੇ ਨਾਕਾ ਲਗਾਇਆ ਹੋਇਆ ਸੀ। ਇੱਥੇ ਇੱਕ ਸ਼ੱਕੀ ਗੱਡੀ ਨੂੰ ਦੇਖਦਿਆਂ ਜਦ ਰੁਕਣ ਲਈ ਕਿਹਾ ਗਿਆ ਤਾਂ ਕਾਰ ਸਵਾਰਾਂ ਨੇ ਫਾਇਰਿੰਗ ਕਰ ਦਿੱਤੀ।
Big News: ਵੱਡੀ ਖਬਰ, 48 ਘੰਟਿਆਂ ਦੇ ਅੰਦਰ ਦੋ ਵੱਡੇ ਅਸਤੀਫੇ; ਸਿਆਸੀ ਜਗਤ 'ਚ ਆਇਆ ਭੂਚਾਲ...
ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ, ਲੋਕਾਂ ਨੂੰ ਕੀਤਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ...
Big News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਇਨ੍ਹਾਂ ਦੋ ਸੀਨੀਅਰ ਆਗੂਆਂ ਦੀ ਮੌਤ; ਇੱਕ ਨੂੰ ਹਾਰਟ ਅਟੈਕ ਅਤੇ ਦੂਜੇ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ; 'ਆਪ' 'ਚ ਹੋਇਆ ਸ਼ਾਮਲ...
Big News: ਵੱਡੀ ਖਬਰ, ਸਿਆਸੀ ਜਗਤ 'ਚ ਹਲਚਲ ਤੇਜ਼; ਚੋਣਾਂ ਦਾ ਵੱਜਿਆ ਬਿਗੁਲ! ਜਾਣੋ ਕਦੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ ਅਤੇ ਆਉਣਗੇ ਨਤੀਜੇ...
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ
Petrol-Diesel Rate: ਵੱਧ ਗਈਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ? ਜਾਣ ਲਓ ਅੱਜ ਦੇ ਰੇਟ
ਅੱਜ ਪੰਜਾਬ ਬੰਦ ਦਾ ਐਲਾਨ, ਜਾਣੋ ਕੀ-ਕੀ ਰਹੇਗਾ ਬੰਦ?