ਪੁਲਿਸ ਮੁਤਾਬਕ ਉਨ੍ਹਾਂ ਨੂੰ ਕਿੰਮਬਰਲੇ ਦੇ ਆਈਐਸ ਕਨੈਕਸ਼ਨ ਦੀ ਜਾਣਕਾਰੀ ਮਿਲੀ ਹੈ। ਆਈ.ਐਸ. ਇਸ ਨੂੰ ਜੇਹਾਦੀ ਬ੍ਰਾਈਡ ਦੇ ਨਾਮ ‘ਤੇ ਆਪਣੇ ਨਾਲ ਜੋੜਨਾ ਚਾਹੁੰਦਾ ਹੈ। ਇਸ ਦਾ ਮਤਲਬ ਹੈ ਕਿ ਉਹ ਲੜਕੀ ਜਿਹੜੀ ਕਿਸੇ ਅੱਤਵਾਦੀ ਦੀ ਦੁਲਹਨ ਬਣ ਗਈ ਹੋਵੇ।
ਅੱਤ ਦੀ ਖੂਬਸੂਰਤ ਬ੍ਰਿਟੇਨ ਦੀ ਰਹਿਣ ਵਾਲੀ 27 ਸਾਲਾ ਮਾਡਲ ਕਿੰਮਬਰਲੇ ਮਿਨਰਸ ਨੇ ਮਾਡਲਿੰਗ ਦੀ ਦੁਨੀਆਂ ‘ਚ ਨਾਮ ਕਮਾਇਆ ਪਰ ਹੁਣ ਇਹ ਗਲੈਮਰ ਦੀ ਦੁਨੀਆ ਛੱਡ ਕੇ ਖਤਰਨਾਕ ਸਫਰ ‘ਤੇ ਨਿਕਲ ਤੁਰੀ ਹੈ। ਇਹ ਰਾਸਤਾ ਸਿਰਫ ਨਰਕ ਵੱਲ ਜਾ ਰਿਹਾ ਹੈ। ਜਿੱਥੇ ਸਿਰਫ ਬੇਕਸੂਰਾਂ ਦਾ ਖੂਨ ਵਹਾਉਣ ਵਾਲੇ ਸ਼ੈਤਾਨ ਹੀ ਰਹਿੰਦੇ ਹਨ। ਬ੍ਰਿਟੇਨ ਦੀ ਇਹ ਮਾਡਲ ਅੱਤਵਾਦੀ ਦੁਲਹਨ ਬਣਨਾ ਚਾਹੁੰਦੀ ਹੈ।
ਇਹ ਮਾਡਲ ਆਪਣੀ ਟਾਪਲੈੱਸ ਤਸਵੀਰ ਕਾਰਨ ਚਰਚਾ ‘ਚ ਆਈ ਸੀ। ਉਸ ਵੇਲੇ ਕਾਫੀ ਬਵਾਲ ਹੋਇਆ ਸੀ। ਹੁਣ ਕਾਫੀ ਸਮੇਂ ਬਾਅਦ ਇਹ ਮਾਡਲ ਇੱਕ ਵਾਰ ਫਿਰ ਤੋਂ ਚਰਚਾ ‘ਚ ਆ ਗਈ ਹੈ।
ਆਈ.ਐਸ. ਆਪਣੇ ਮਨਸੂਬਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਸੋਸ਼ਲ ਮੀਡੀਆ ‘ਤੇ ਨੌਜਵਾਨ ਲੜਕੇ ਲੜਕੀਆਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ।
kim miners pictured in 2013 sept workingas traffic enforecement officer for bradford council ( traffic warden the former glamour model has converted to islam and beleived to be heading to syria to become a jhaddi bride .pic excl nigel benentt /nb press ltd
ਨਵੀਂ ਦਿੱਲੀ: ਖਤਰਨਾਕ ਅੱਤਵਾਦੀ ਜਥੇਬੰਦੀ ਆਈ.ਐਸ. ਦਾ ਸਰਗਨਾ ਬਗਦਾਦੀ ਬੇਕਸੂਰਾਂ ਦੇ ਖੂਨ ਦੀ ਸਭ ਤੋਂ ਖਤਰਨਾਕ ਪਲਾਨਿੰਗ ਕਰ ਰਿਹਾ ਹੈ। ਇਸ ਲਈ ਉਸ ਨੇ ਇੱਕ ਖੂਬਸੂਰਤ ਮਾਡਲ ਨੂੰ ਮੌਤ ਦੀ ਨੌਕਰੀ ਦਾ ਆਫਰ ਦਿੱਤਾ ਹੈ। ਉਹ ਇਸ ਖੂਬਸੂਰਤ ਮਾਡਲ ਨੂੰ ਦੁਲਹਨ ਬੰਬ ਬਣਾਉਣਾ ਚਾਹੁੰਦਾ ਹੈ।
ਯੂ-ਟਿਊਬ ਤੋਂ ਸਿੱਖਿਆ ਅਜਿਹਾ ਤਰੀਕਾ ਫਿਰ NRI ਦੇ ਖਾਤੇ 'ਚੋਂ ਉੱਡਾ ਲਏ 28 ਲੱਖ ਰੁਪਏ
Punjab News: ਸਿੱਧੂ ਜੋੜੇ ਨੂੰ ਕਾਨੂੰਨੀ ਨੋਟਿਸ ਜਾਰੀ, 7 ਦਿਨਾਂ ਅੰਦਰ ਮੰਗੋ ਮੁਆਫ਼ੀ,ਨਹੀਂ ਤਾਂ...
ਬਾ-ਕਮਾਲ ! ਦਿੱਲੀ 'ਚ AI ਦੀ ਮਦਦ ਨਾਲ ਹੋਈ ਬਰਫਬਾਰੀ, ਦੇਖੋ ਸ਼ਾਨਦਾਰ ਤਸਵੀਰਾਂ
100 ਕਰੋੜ ਦੀ ਲਾਗਤ ਨਾਲ ਲੁਧਿਆਣਾ ਨੇੜੇ ਬਣਾਈ ਜਾ ਰਹੀ ਅਤਿ-ਆਧੁਨਿਕ ਸੁਰੱਖਿਆ ਜੇਲ੍ਹ, ਲਾਲਜੀਤ ਭੁੱਲਰ ਨੇ ਕੀਤਾ ਵੱਡਾ ਐਲਾਨ
Childrens Day 2024: ਜਾਣੋ ਬਾਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ
ਪਾਕਿਸਤਾਨ ਦੀ ਜ਼ਿੱਦ ਕਾਰਨ ICC ਨੂੰ ਹੋ ਸਕਦਾ ਵੱਡਾ ਨੁਕਸਾਨ, ਚੈਂਪੀਅਨਸ ਟਰਾਫੀ ਦਾ ਮੁੱਦਾ ਗਰਮਾਇਆ, ਜਾਣੋ ਹੁਣ ਤੱਕ ਕੀ ਕੁਝ ਹੋਇਆ ?
ਪਾਕਿਸਤਾਨ ‘ਚ ਛਿੜਿਆ ‘ਗ੍ਰਹਿ ਯੁੱਧ’ ! ਸ੍ਰੀਲੰਕਾ ਟੀਮ ਦਾ ਦੌਰਾ ਹੋਇਆ ਰੱਦ, ਹੁਣ ਗੁਆਂਢੀ ਮੁਲਕ ‘ਚ ਨਹੀਂ ਹੋਵੇਗੀ ਚੈਂਪੀਅਨ ਟਰਾਫੀ ? ਭਾਰਤ ਦਾ ਲੱਗੇਗਾ ਦਾਅ
Stubble Burning: ਪੰਜਾਬੀਆਂ ਨੇ ਪਰਾਲੀ ਸਾੜਨ 'ਤੇ ਲਾਈ ਬ੍ਰੇਕ! ਵੱਡਾ ਸਵਾਲ, ਹੁਣ ਕੌਣ ਘੋਲ ਰਿਹਾ ਦਿੱਲੀ ਦੀ ਆਬੋ-ਹਵਾ 'ਚ ਜ਼ਹਿਰ?
ਨਵਜੋਤ ਸਿੱਧੂ ਦੀ ਪਤਨੀ ਨੂੰ 850 ਕਰੋੜ ਦਾ ਨੋਟਿਸ, ਨਿੰਬੂ ਪਾਣੀ, ਹਲਦੀ ਤੇ ਨਿੰਮ ਨਾਲ ਕੈਂਸਰ ਠੀਕ ਹੋਣ ਦਾ ਕੀਤਾ ਸੀ ਦਾਅਵਾ, ਜਾਣੋ ਕਿਸਨੇ ਕੱਢਿਆ ਨੋਟਿਸ ?