ਇਸ ਦਾ ਭਾਰ 153 ਗ੍ਰਾਮ ਹੈ। ਕਨੈਕਟੀਵਿਟੀ ਦੇ ਲਈ 4ਜੀ ਐੱਲ. ਟੀ. ਈ, ਵਾਈ-ਫਾਈ ਏ/ਬੀ/ਜੀ/ਐੱਨ/ਏ. ਸੀ, ਬਲੂਟੁੱਥ 4.2, ਜੀ. ਪੀ. ਐੱਸ, ਐੱਨ. ਐਫ ਸੀ, ਯੂ. ਐੱਸ. ਬੀ ਟਾਈਪ-ਸੀ ਜਿਹੇ ਫੀਚਰ ਦਿੱਤੇ ਗਏ ਹਨ। ਪਾਵਰ ਲਈ 3000 mah ਦੀ ਬੈਟਰੀ ਹੈ।
ਇਸ ਦੇ ਨਾਲ ਹੀ ਡਿਊਲ ਟੋਨ ਐੱਲ. ਈ. ਡੀ ਫਲੈਸ਼, ਲੇਜ਼ਰ ਆਟੋ- ਫੋਕਸ, ਅਪਰਚਰ ਐੱਫ/2.2 ਅਤੇ 6ਪੀ ਲੈਨਜ਼ ਦੇ ਨਾਲ 12 ਮੈਗਾਪਿਕਸਲ ਦਾ ਡੂਅਲ ਰਿਅਰ ਕੈਮਰਾ ਤੇ ਅਪਰਚਰ ਐੱਫ/2.4 ਦੇ ਨਾਲ ਫ੍ਰੰਟ ਕੈਮਰਾ 8 ਮੈਗਾਪਿਕਸਲ ਫਰੰਟ ਕੈਮਰਾ ਦਿੱਤਾ ਗਿਆ ਹੈ।
Huawei ਅੱਜ ਆਪਣਾ ਨਵਾਂ ਸਮਾਰਟਫੋਨ Honor 8 ਲਾਂਚ ਕਰਨ ਵਾਲੀ ਹੈ। Honor 8 ਦੀ ਖਾਸੀਅਤ ਹੈ ਡਿਊਲ ਰਿਅਰ ਕੈਮਰਾ ਸੈਟਅਪ। ਕੰਪਨੀ ਮੁਤਾਬਕ ਉਹ ਇੱਕ ਹੋਰ ਡਿਵਾਇਸ ਵੀ ਲਾਂਚ ਕਰੇਨਗੇ। ਹਾਲਾਂਕਿ, ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਹ ਸਮਾਰਟਫੋਨ ਚੀਨ ‘ਚ ਜੁਲਾਈ ਮਹੀਨੇ ਹੀ ਲਾਂਚ ਕਰ ਦਿੱਤਾ ਗਿਆ ਸੀ।
Huawei ਦੇ ਸਮਾਰਟਫੋਨ Honor 8 ‘ਚ 5.2 ਇੰਚ ਦੀ 1920×1080 ਪਿਕਸਲ ਰੈਜ਼ੂਲੇਸ਼ਨ ਵਾਲੀ ਫੁੱਲ ਐੱਚਡੀ 2.5 ਡੀ ਕਰਵਡ ਗਲਾਸ ਡਿਸਪਲੇ, ਆਕਟਾ-ਕੋਰ ਕਿਰਨ 950 ਪ੍ਰੋਸੈਸਰ ਤੇ ਗਰਾਫਿਕਸ ਲਈ ਮਾਲੀ ਟੀ 880 ਐੱਮ. ਪੀ4 ਜੀ. ਪੀ. ਯੂ ਦੇ ਨਾਲ 3 ਜੀਬੀ ਰੈਮ/4 ਜੀਬੀ ਰੈਮ ਦਿੱਤੀ ਗਈ ਹੈ। ਕੰਪਨੀ ਨੇ ਇਸ ਸਮਾਰਟਫੋਨ ‘ਚ 32 ਜੀਬੀ ਤੇ 64 ਜੀਬੀ ਇੰਟਰਨਲ ਮੈਮਰੀ ਦਿੱਤੀ ਹੈ। ਜਿਸ ਨੂੰ ਕਾਰਡ ਦੀ ਮਦਦ ਨਾਲ 128 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਹਾਇ-ਬਰਿਡ ਡਿਊਲ ਸਿੰਮ ਸਪੋਰਟ ਕਰਦਾ ਹੈ।
Punjab News: ਮੀਂਹ ਨੇ ਠਾਰੇ ਲੋਕ, ਅਗਲੇ 3 ਦਿਨਾਂ ਲਈ ਅਲਰਟ ਜਾਰੀ, ਹੋਰ ਜ਼ੋਰ ਫੜੇਗੀ ਠੰਡ
ਕੌਣ ਦੇਏਗਾ ਸਾਬਕਾ PM ਡਾ. ਮਨਮੋਹਨ ਸਿੰਘ ਦੀ ਚਿਤਾ ਨੂੰ ਅਗਨੀ, ਜਾਣੋ ਕੀ ਕਹਿੰਦੇ ਧਰਮ-ਗ੍ਰੰਥ ਅਤੇ ਕਾਨੂੰਨ?
ਹਮੇਸ਼ਾ ਨੀਲੇ ਰੰਗ ਦੀ ਪੱਗ ਕਿਉਂ ਬੰਨ੍ਹਦੇ ਸੀ ਸਾਬਕਾ PM ਮਨਮੋਹਨ ਸਿੰਘ, ਜਾਣ ਲਓ ਇਸ ਦਾ ਕਾਰਨ
ਭਾਰਤ 'ਚ ਜਲਦ ਦੌੜੇਗੀ 'ਹੀਟਰ' ਵਾਲੀ Train! ਲੋਕਾਂ ਨੂੰ ਠੰਡ 'ਚ ਮਿਲੇਗੀ ਰਾਹਤ
ਕੈਨੇਡਾ ਨੇ ਵਿਦੇਸ਼ੀ ਕਾਮਿਆਂ ਲਈ ਪੱਕੀ ਰਿਹਾਇਸ਼ ਦਾ ਨਵਾਂ ਰਾਹ ਖੋਲ੍ਹਿਆ, ਜਾਣੋ ਡਿਟੇਲ 'ਚ
Punjab News: ਪੰਜਾਬ 'ਚ ਦਰਦਨਾਕ ਹਾਦਸਾ, ਖੌਫਨਾਕ ਮੰਜ਼ਰ ਦੇਖ ਲੋਕਾਂ ਦੇ ਉਡੇ ਹੋਸ਼; ਲੱਗਿਆ ਜਾਮ
Punjab News: ਪੰਜਾਬ ਵਾਸੀ ਹੋ ਜਾਣ ਅਲਰਟ, ਸਖ਼ਤ ਹੁਕਮ ਹੋਏ ਜਾਰੀ, ਹੁਣ ਕਰਨਾ ਪਏਗਾ ਇਹ ਕੰਮ; ਨਹੀਂ ਤਾਂ...
Ludhiana News: ਪੁਲਿਸ ਮਹਿਕਮੇ 'ਚ ਹੋਏ ਤਬਾਦਲੇ, ਬਦਲੇ ਗਏ SHO
Farmer Protest: ਪਹਿਲਾਂ ਸਮੱਸਿਆ ਪੈਦਾ ਕੀਤੀ, ਹੁਣ ਕੀਤੇ ਹੱਥ ਖੜ੍ਹੇ, ਇਹ ਖੁਦਕੁਸ਼ੀ ਲਈ ਉਕਸਾਉਣ ਵਰਗਾ, SC ਨੇ ਡੱਲੇਵਾਲ ਮਾਮਲੇ 'ਚ ਪੰਜਾਬ ਸਰਕਾਰ ਨੂੰ ਪਾਈ ਝਾੜ