ਸਲਮਾਨ-ਕਟਰੀਨਾ ਪਰਦੇ 'ਤੇ ਅਲੀ ਅੱਬਾਸ ਜ਼ਫਰ ਦੀ ਫਿਲਮ 'ਭਾਰਤ' 'ਚ ਨਜ਼ਰ ਆਉਣਗੇ। ਕਟਰੀਨਾ ਨੂੰ ਇਹ ਰੋਲ ਪ੍ਰਿਯੰਕਾ ਚੋਪੜਾ ਦੇ ਬੈਕਆਊਟ ਕਰਨ ਤੋਂ ਬਾਅਦ ਮਿਲਿਆ ਹੈ।
ਕਟਰੀਨਾ ਰੈਂਪ 'ਤੇ ਸਲਮਾਨ ਨੂੰ ਗਾਈਡ ਕਰਦੀ ਵੀ ਦਿਖੀ। ਸਲਮਾਨ ਇਸ ਦੌਰਾਨ ਫਨੀ ਮੂਡ 'ਚ ਨਜ਼ਰ ਆਏ।
ਫਿਲਮੀ ਪਰਦੇ 'ਤੇ ਧੂਮ ਮਚਾਉਣ ਵਾਲੀ ਸਲਮਾਨ-ਕਟਰੀਨਾ ਦੀ ਜੋੜੀ ਨੇ ਰੈਂਪ 'ਤੇ ਵੀ ਧਮਾਲ ਮਚਾਇਆ। ਉਨ੍ਹਾਂ ਦੀ ਐਂਟਰੀ 'ਤੇ ਸੀਟੀਆਂ ਅਤੇ ਤਾੜੀਆਂ ਵੀ ਵੱਜੀਆਂ।
ਉਂਝ ਕੈਟਰੀਨਾ ਹਮੇਸ਼ਾ ਤੋਂ ਹੀ ਮਨੀਸ਼ ਮਲਹੋਤਰਾ ਲਈ ਰੈਂਪ 'ਤੇ ਜਲਵੇ ਬਿਖੇਰਦੀ ਹੈ ਪਰ ਇਹ ਪਹਿਲੀ ਵਾਰ ਸੀ ਜਦੋਂ ਸਲਮਾਨ ਖਾਨ ਮਨੀਸ਼ ਲਈ ਰੈਂਪ 'ਤੇ ਉਤਰੇ।
ਫੈਸ਼ਨ ਸ਼ੋਅ 'ਚ ਮਨੀਸ਼ ਮਲਹੋਤਰਾ ਨੇ ਇੰਡੋ-ਫਾਰਸੀ ਕਲੈਕਸ਼ਨ ਦਿਖਾਇਆ। ਕਟਰੀਨਾ ਇੱਥੇ ਓਲਿਵ ਗ੍ਰੀਨ ਕਲਰ ਦੇ ਲਹਿੰਗੇ 'ਚ ਨਜ਼ਰ ਆਈ।
ਜਿੱਥੇ ਇਕ ਪਾਸੇ ਬਲੈਕ ਸ਼ੇਰਵਾਨੀ 'ਚ ਸਲਮਾਨ ਖਾਨ ਕਾਫੀ ਹੈਂਡਸਮ ਨਜ਼ਰ ਆਏ, ਉੱਥੇ ਕੈਟਰੀਨਾ ਦਾ ਲੁੱਕ ਵੀ ਸ਼ਾਹੀ ਲੱਗ ਰਿਹਾ ਸੀ।
ਦੋਹਾਂ ਨੇ ਰੈਂਪ 'ਤੇ ਐਂਟਰੀ ਸਵੈਗ ਨਾਲ ਲਈ ਅਤੇ ਸ਼ੋਅ ‘ਚ ਦੋਹਾਂ ਦੀ ਕੈਮਿਸਟਰੀ ਵੀ ਦੇਖਣ ਵਾਲੀ ਸੀ।
ਬੁੱਧਵਾਰ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਲਈ ਰੈਂਪ 'ਤੇ ਬਤੌਰ ਸ਼ੋਅ-ਸਟਾਪਰ ਨਜ਼ਰ ਆਏ।
Political News: ਅਕਾਲੀ ਦਲ ਨੂੰ ਵੱਡਾ ਝਟਕਾ, ਸੀਨੀਅਰ ਆਗੂ ਨੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ; ਹੈਰਾਨ ਕਰ ਦਏਗੀ ਵਜ੍ਹਾ...
ਪੰਜਾਬ 'ਚ ਕੁਝ ਥਾਵਾਂ 'ਤੇ ਪੈ ਸਕਦਾ ਮੀਂਹ, ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
Politics News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਭਾਜਪਾ ਨੂੰ ਮਿਲਿਆ ਵੱਡਾ ਬਲ, ਕਈ ਪ੍ਰਮੁੱਖ ਸ਼ਖਸੀਅਤਾਂ ਨੇ ਪਾਰਟੀ ਦਾ ਫੜ੍ਹਿਆ ਪੱਲਾ; ਤਸਵੀਰਾਂ ਹੋਈਆਂ ਵਾਇਰਲ...
Senior Leader Resign: ਸੀਨੀਅਰ ਭਾਜਪਾ ਆਗੂ ਨੇ ਛੱਡਿਆ ਪਾਰਟੀ ਦਾ ਸਾਥ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ; ਜਾਣੋ 11 ਸਾਲਾਂ ਦੇ ਰਾਜਨੀਤਿਕ ਸਫ਼ਰ ਕਿਉਂ ਖਤਮ ਕੀਤਾ?
ਪੰਜਾਬ 'ਚ 2 ਦਿਨ ਪੈ ਸਕਦਾ ਮੀਂਹ, ਤੇਜ਼ ਹਵਾਵਾਂ ਨੂੰ ਲੈਕੇ ਅਲਰਟ ਜਾਰੀ; ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ
Cyclone Arnab: ਤਬਾਹੀ ਦਾ ਅਲਰਟ ਜਾਰੀ! 125KM ਪ੍ਰਤੀ ਘੰਟਾ ਰਫਤਾਰ ਨਾਲ ਤੇਜ਼ ਤੂਫਾਨ-ਭਾਰੀ ਮੀਂਹ ਸਣੇ ਗਰਜਣਗੇ ਬੱਦਲ, ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ, ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ...
Parvinder Singh Jhota Case: ਝੋਟਾ ਕਤਲ ਮਾਮਲੇ 'ਤੇ ਬੋਲੇ CM ਮਾਨ- ਸਾਰੀਆਂ ਜਾਇਜ਼ ਮੰਗਾਂ ਮੰਨੀਆਂ, ਹੁਣ ਪਰਿਵਾਰ 'ਤੇ ਅੰਤਿਮ ਸੰਸਕਾਰ ਦਾ ਫੈਸਲਾ...
Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ ਮੌਕਾ...
Parvinder Singh Jhota Case: ਝੋਟਾ ਕਤਲ ਮਾਮਲੇ 'ਚ ਵੱਡਾ ਐਕਸ਼ਨ, 2 ਮੈਡੀਕਲ ਸਟੋਰਾਂ ਦੇ ਗੋਦਾਮਾਂ 'ਤੇ CBI ਨੇ ਮਾਰਿਆ ਛਾਪਾ, 6 ਦਿਨਾਂ ਤੋਂ ਜਾਂਚ ਜਾਰੀ; ਇਹ ਦਵਾਈ ਨਹੀਂ ਵੇਚਣਗੇ ਕੈਮਿਸਟ...