ZTE ਨੇ ਆਪਣੇ nubia Z11 Mini S ‘ਚ 5.2 ਇੰਚ ਦੀ ਫੁੱਲ HD 2.5ਡੀ ਕਰਵਡ ਡਿਸਪਲੇ ਦਿੱਤੀ ਹੈ। ਜਿਸ ਦੀ ਪਿਕਸਲ ਰੈਜ਼ੂਲੇਸ਼ਨ 1920×1080 ਹੈ। ਡਿਸਪਲੇ ਦੇ ‘ਤੇ ਕਾਰਨਿੰਗ ਗੋਰਿੱਲਾ ਗਲਾਸ ਦੀ ਪ੍ਰੋਟੈਕਸ਼ਨ ਮੌਜੂਦ ਹੈ। ਇਸ ਚ 2 ਗੀਗਾਹਰਟਜ਼ ਆਕਟਾ-ਕੋਰ ਸਨੈਪਡ੍ਰੈਗਨ 625 ਪ੍ਰੋਸੈਸਰ ਤੇ ਗਰਾਫਿਕਸ ਲਈ ਐਡਰੀਨੋ 506 ਜੀ. ਪੀ. ਯੂ ਇੰਟੀਗਰੇਟਡ ਹੈ।
nubia Z11 Mini S ‘ਚ ਮਲਟੀ ਟਾਸਕਿੰਗ ਲਈ 4 GB LPDDR ਰੈਮ ਤੇ 64 ਜੀ. ਬੀ/128 ਜੀ. ਬੀ ਦੀ ਇੰਟਰਨਲ ਮੈਮਰੀ ਦਿੱਤੀ ਗਈ ਹੈ। ਤੁਸੀਂ ਲੋੜ ਪੈਣ ‘ਤੇ ਮਾਇਕ੍ਰੋ ਐੱਸ. ਡੀ ਕਾਰਡ ਦੀ ਮਦਦ ਨਾਲ ਮੈਮਰੀ ਨੂੰ 200 GB ਤੱਕ ਵਧਾ ਸਕਦੇ ਹੋ।
ਸਮਾਰਟਫੋਨ ਬਣਾਉਣ ਵਾਲੀ ਕੰਪਨੀ ZTE ਨੇ ਆਪਣਾ nubia Z11 Mini S ਹੈਂਡਸੈੱਟ ਲਾਂਚ ਕਰ ਦਿੱਤਾ ਹੈ। nubia Z11 Mini S ਸਮਾਰਟਫੋਨ ਗੋਲਡ, ਸਿਲਵਰ, ਗੋਲਡ/ਬਲੈਕ ਕਲਰ ‘ਚ ਮਿਲੇਗਾ। ਇਸ ਦੀ ਕੀਮਤ 1499 ਚੀਨੀ ਯੂਆਨ (ਕਰੀਬ 14 ,870 ਰੁਪਏ) ਰੱਖੀ ਗਈ ਹੈ। ਚੀਨ ‘ਚ ਇਸ ਦੀ ਵਿਕਰੀ 25 ਅਕਤੂਬਰ ਤੋਂ ਸ਼ੁਰੂ ਹੋ ਜਾਵੇਗੀ। ਫਿਲਹਾਲ, ਇਸ ਨੂੰ ਭਾਰਤ ‘ਚ ਲਾਂਚ ਕੀਤੇ ਜਾਣ ਬਾਰੇ ‘ਚ ਕੋਈ ਜਾਣਕਾਰੀ ਨਹੀਂ ਹੈ।
ਇਹ ਹਾਇਬ੍ਰਿਡ ਸਿੰਮ ਸਲਾਟ ਦੇ ਨਾਲ ਆਵੇਗਾ, ਮਤਲਬ ਤੁਸੀਂ ਦੋ ਸਿਮ ਕਾਰਡ ਜਾਂ ਇੱਕ ਸਿਮ ਕਾਰਡ ਅਤੇ ਮਾਇਕ੍ਰੋ ਐੱਸ. ਡੀ ਕਾਰਡ ਹੀ ਇਸਤੇਮਾਲ ਕਰ ਸਕੋਗੇ। ਇਸ, ਸਮਾਰਟਫੋਨ ਚ 23 ਮੈਗਾਪਿਕਸਲ ਦਾ ਰੀਅਰ ਕੈਮਰਾ ਤੇ ਸੈਲਫੀ ਲਈ 13 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਕੰਪਨੀ ਨੇ ਪਾਵਰ ਲਈ 3000 ਐੱਮ.ਏ.ਐੱਚ ਦੀ ਬੈਟਰੀ ਲਗਾਈ ਹੈ।
Public Holidays: 3 ਦਿਨਾਂ ਦੀ ਛੁੱਟੀ ਦਾ ਐਲਾਨ, ਸਰਕਾਰੀ ਅਤੇ ਵਿਦਿਅਕ ਅਦਾਰੇ ਰਹਿਣਗੇ ਬੰਦ; ਪ੍ਰਸ਼ਾਸਨ ਵੱਲੋਂ ਫੈਸਲਾ...
ਪੰਜਾਬ 'ਚ ਭਾਰੀ ਮੀਂਹ ਨੂੰ ਲੈਕੇ ਅਲਰਟ, ਮੌਸਮ ਵਿਭਾਗ ਦੀ ਭਵਿੱਖਬਾਣੀ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, ਇਦਾਂ ਚੈੱਕ ਕਰੋ ਆਪਣਾ ਨਾਮ; ਜਾਣੋ
Big News: ਵੱਡੀ ਖਬਰ, ‘ਆਪ’ ਵੱਲੋਂ ਚੋਣ ਇੰਚਾਰਜ ਕੀਤੇ ਗਏ ਨਿਯੁਕਤ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Police Transfers: ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਫਸਰਾਂ ਦੇ ਅਚਾਨਕ ਹੋਏ ਤਬਾਦਲੇ, IPS-DSP ਅਤੇ ਇਨ੍ਹਾਂ ਮੁਲਾਜ਼ਮਾਂ ਸਣੇ CM ਦਾ ਪੁਲਿਸ ਸੁਪਰਡੈਂਟ ਵੀ ਲਿਸਟ 'ਚ ਸ਼ਾਮਲ...
iPhone 17 Pro On Down Payment: ਆਈਫੋਨ ਦੇ ਸ਼ੌਕੀਨਾਂ ਲਈ ਖੁਸ਼ਖਬਰੀ, 20 ਹਜ਼ਾਰ ਦੀ ਡਾਊਨ ਪੇਮੈਂਟ ਨਾਲ ਖਰੀਦੋ iPhone 17 pro, ਖਰੀਦਣ ਵਾਲਿਆਂ ਦੀ ਲੱਗੀ ਕਤਾਰ...
Gutkha Ban : ਇਸ ਸ਼ਹਿਰ 'ਚ ਗੁਟਖਾ-ਪਾਨ ਮਸਾਲੇ ’ਤੇ ਬੈਨ, ਵੇਚਣ ਜਾਂ ਰੱਖਣ ’ਤੇ ਹੋਵੇਗੀ ਜੇਲ੍ਹ
Punjab Government ਨੇ ਰਾਜਸਥਾਨ ਤੋਂ ਪਾਣੀ ਦੀ ਰਾਇਲਟੀ ਦਾ ਮੰਗਿਆ 1.44 ਲੱਖ ਕਰੋੜ, 30 ਦਿਨ ਦਾ ਦਿੱਤਾ ਅਲਟੀਮੇਟਮ
Punjab News: ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦੀ ਪਹਿਲੀ ਤਸਵੀਰ ਆਈ ਸਾਹਮਣੇ, ਚਿੱਟਾ ਕੁੜਤਾ ਖੂਨ...