ਹਾਂਗਕਾਂਗ ਦੀ ਹੈਲੀ ਲੀ ਨੇ ਭਾਰਤ ਕਦੇ ਨਹੀਂ ਦੇਖਿਆ ਸੀ ਪਰ ਭਾਰਤੀ ਲੜਕੇ ਪ੍ਰਿਥਵੀ ਵਰਮਾ ਨਾਲ ਸੋਸ਼ਲ ਮੀਡੀਆ ‘ਤੇ ਮੁਲਾਕਾਤ ਹੋਈ। ਯਾਹੂ ਮੈਸੇਂਜਰ ‘ਤੇ ਦੋਵਾਂ ਦੀਆਂ ਅੱਖਾਂ ਚਾਰ ਹੋਈਆਂ। ਇਕੱਠੇ ਜਿਉਣ ਦੀਆਂ ਕਸਮਾਂ ਖਾਧੀਆਂ ਪਰ ਦੋਵਾਂ ‘ਚ ਸਰਹੱਦਾ ਦੀ ਦੂਰੀ ਸੀ। ਆਖਰ ਹੈਲੀ ਆਪਣੇ ਪਿਆਰ ਨੂੰ ਪਾਉਣ ਲਈ ਰਾਜਸਥਾਨ ਦੇ ਬੀਕਾਨੇਰ ‘ਚ ਪ੍ਰਿਥਵੀ ਵਰਮਾ ਦੇ ਪਿੰਡ ਛਤਰਗੜ੍ਹ ਆ ਪਹੁੰਚੀ। ਇੱਥੇ ਦੋਵਾਂ ਨੇ ਵਿਆਹ ਕਰਵਾ ਲਿਆ ਹੈ।
ਦੋਵਾਂ ਦੀ ਕਹਾਣੀ ਕਿਸੇ ਫਿਲਮ ਤੋਂ ਘੱਟ ਨਹੀਂ। ਸੋਸ਼ਲ ਮੀਡੀਆ ‘ਤੇ ਮਮੂਲੀ ਚੈਟ ਤੋਂ ਦੋਸਤੀ ਤੇ ਦੋਸਤੀ ਤੋਂ ਪਿਆਰ ਕਦ ਹੋਇਆ ਪਤਾ ਹੀ ਨਹੀਂ ਲੱਗਾ। ਇਨ੍ਹਾਂ ‘ਚ ਇਹ ਰਿਸ਼ਤਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ ਸੀ। ਕਈ ਸਾਲਾਂ ਤੱਕ ਆਪਣੇ ਇਸ ਮਜਬੂਤ ਰਿਸ਼ਤੇ ਨੂੰ ਦੇਖਦਿਆਂ ਹੀ ਇਨ੍ਹਾਂ ਵਿਆਹ ਦਾ ਫੈਸਲਾ ਕੀਤਾ। ਹੁਣ ਦੋਵੇਂ ਪਤੀ-ਪਤਨੀ ਹਨ ਤੇ ਦੁਨੀਆਂ ਦੀ ਹਰ ਖੁਸ਼ੀ ਛੋਟੀ ਲੱਗਣ ਲੱਗੀ ਹੈ।
ਹਾਂਗਕਾਂਗ ਦੀ ਕੁੜੀ, ਰਾਜਸਥਾਨ ਦਾ ਮੁੰਡਾ, ਯਾਹੂ ਮੈਸੰਜਰ ‘ਤੇ ਚੈਟ, ਹੋਇਆ ਪਿਆਰ ਤੇ ਬੀਕਾਨੇਰ ‘ਚ ਵਿਆਹ। ਜੀ ਹਾਂ, ਇਹ ਕੋਈ ਫਿਲਮੀ ਕਹਾਣੀ ਨਹੀਂ ਸਗੋਂ ਹਕੀਕਤ ਹੈ। ਖਬਰ ਰਾਜਸਥਾਨ ਦੇ ਬੀਕਾਨੇਰ ਤੋਂ ਹੈ। ਇੱਥੋਂ ਦੇ ਇੱਕ ਮੁੰਡੇ ਨੂੰ ਸੋਸ਼ਲ ਸਾਈਟ ‘ਤੇ ਹਾਂਗਕਾਂਗ ਦੀ ਇੱਕ ਕੁੜੀ ਨਾਲ ਪਿਆਰ ਹੋ ਗਿਆ। ਪਿਆਰ ਇਸ ਹੱਦ ਤੱਕ ਜਾ ਪਹੁੰਚਿਆ ਕਿ ਕੁੜੀ ਹਾਂਗਕਾਂਗ ਤੋਂ ਬੀਕਾਨੇਰ ਆ ਪਹੁੰਚੀ ਤੇ ਦੋਵਾਂ ਨੇ ਇੱਥੇ ਹਿੰਦੂ ਰੀਤੀ-ਰਿਵਾਜਾਂ ਨਾਲ ਵਿਆਹ ਕਰਵਾ ਲਿਆ।
ਪੰਜਾਬ 'ਚ ਲਗਾਤਾਰ 3 ਦਿਨ ਦੀਆਂ ਛੁੱਟੀਆਂ ! ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ
Big News: ਵੱਡੀ ਖਬਰ, AAP ਸਾਂਸਦ ਵੱਲੋਂ ਸਕਿਉਰਿਟੀ ਵਾਪਸ ਕਰਨ ਦੀ ਮੰਗ, ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Holiday in Punjab: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, 3 ਦਿਨ ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ; ਵਿਦਿਆਰਥੀਆਂ ਅਤੇ ਮੁਲਾਜ਼ਮਾਂ ਦੀ ਲੱਗੀ ਮੌਜ...
Holiday in School: ਛੁੱਟੀਆਂ ਦੀ ਲੱਗੇਗੀ ਝੜੀ, 21 ਦਿਨਾਂ ਲਈ ਬੰਦ ਰਹਿਣਗੇ ਸਕੂਲ; ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਮੌਜ...
ਅਮਰੀਕਾ, ਕੈਨੇਡਾ, ਆਸਟ੍ਰੇਲੀਆ ਦੇ ਲਈ ਹੁਣ ਅੰਮ੍ਰਿਤਸਰ ਤੋਂ ਫਲਾਈਟ, ਏਅਰ ਇੰਡੀਆ ਦੀ ਈਜ਼ੀ ਕਨੈਕਟ ਸਰਵਿਸ ਸ਼ੁਰੂ
Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸਫ਼ਾਈ ਸੇਵਕਾਂ-ਸੀਵਰਮੈਨਾਂ ਦੀ 10,500 ਤੋਂ ਵਧ ਕੇ 20,520 ਰੁਪਏ ਹੋਏਗੀ ਤਨਖ਼ਾਹ; ਜਾਣੋ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਿਯਮ? ਹਰਜੋਤ ਬੈਂਸ ਬੋਲੇ...
Punjab Congress Crisis: ਪੰਜਾਬ ਕਾਂਗਰਸ 'ਚ ਅੰਦਰੂਨੀ ਕਲੇਸ਼ ਜਾਰੀ, 10 ਦਿਨਾਂ ਦਾ ਦੌਰਾ ਕਰਨਗੇ ਭੁਪੇਸ਼ ਬਘੇਲ, ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਏਗਾ ਸੰਗਠਨਾਤਮਕ ਫੇਰਬਦਲ?
Punjab Chandigarh Weather: ਪੰਜਾਬ-ਚੰਡੀਗੜ੍ਹ 'ਚ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਗਰਜ-ਤੂਫ਼ਾਨ ਦਾ ਹਾਈ ਅਲਰਟ; ਮੌਸਮ ਵਿਭਾਗ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ...
Punjab ਦੇ ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ ,ਕਿਹਾ- ਫੀਸ ਰੈਗੂਲੇਟਰੀ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰ ਕੋਲ