ਇਸ ਪੂਰੇ ਵਿਵਾਦ ‘ਤੇ ਬੋਲਦਿਆਂ ਪ੍ਰਿਅੰਕਾ ਨੇ ਕਿਹਾ, “ਅਸੀਂ ਜਪਾਨੀ ਹਾਂ। ਹਾਂ ਮੈਂ ਹਾਫ ਇੰਡੀਅਨ ਹਾਂ ਤੇ ਮੈਨੂੰ ਲੋਕ ਮੇਰੀ ਪਿਓਰਿਟੀ ਬਾਰੇ ਪੁੱਛਦੇ ਹਨ। ਹਾਂ ਮੇਰੇ ਪਿਤਾ ਭਾਰਤੀ ਹਨ ਤੇ ਮੈਨੂੰ ਇਸ ‘ਤੇ ਮਾਣ ਹੈ ਕਿ ਮੇਰੇ ਅੰਦਰ ਭਾਰਤੀਅਤਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਜਪਾਨੀ ਨਹੀਂ ਹਾਂ। ਮੈਨੂੰ ਅਰਿਯਾਨਾ ਮਿਯਾਮੋਤੋ ਨੇ ਕਾਫੀ ਇਨਕਰੇਜ ਕੀਤਾ ਹੈ।
ਦੱਸਣਯੋਗ ਹੈ ਕਿ ਜਪਾਨ ‘ਚ ਹਾਫੂ ਦਾ ਮਤਲਬ ਹਾਫ ਯਾਨੀ ਅੱਧਾ ਹੁੰਦਾ ਹੈ। ਮੁਕਾਬਲਾ ਜਿੱਤਣ ਵਾਲੀ ਪ੍ਰਿਅੰਕਾ ਦੇ ਪਿਤਾ ਭਾਰਤੀ ਹਨ, ਜਦਕਿ ਮਾਂ ਜਪਾਨੀ ਹੈ। ਉਹ ਟੋਕੀਓ ‘ਚ ਰਹਿੰਦੇ ਹਨ। 5 ਫੁੱਟ 8 ਇੰਚ ਦੀ ਪ੍ਰਿਅੰਕਾ ਜਪਾਨੀ ਤੇ ਇੰਗਲਿਸ਼ ਬਹੁਤ ਵਧੀਆ ਬੋਲ ਲੈਂਦੀ ਹੈ। ਉਹ ਇਸ ਸਾਲ ਵਾਸ਼ਿੰਗਟਨ ‘ਚ ਹੋਣ ਵਾਲੇ ਮਿਸ ਯੂਨੀਵਰਸ ਮੁਕਾਬਲੇ ‘ਚ ਹਿੱਸਾ ਲਵੇਗੀ।
ਮੇਰੇ ਵਾਂਗ ਹੀ ਉਨ੍ਹਾਂ ਦੀ ਵੀ ਕਾਫੀ ਅਲੋਚਨਾ ਹੋਈ ਸੀ।” ਇਸ ਤੋਂ ਪਹਿਲਾਂ ਪ੍ਰਿਅੰਕਾ ਨੇ ਇੱਕ ਨਿਊਜ਼ ਏਜੰਸੀ ਨੂੰ ਕਿਹਾ ਸੀ, “ਅਰਿਯਾਨਾ ਤੋਂ ਪਹਿਲਾਂ ਹਾਫ ਗਰਲ ਜਪਾਨ ਦੀ ਪ੍ਰਤੀਨਿਧਤਾ ਨਹੀਂ ਕਰ ਸਕਦੀ ਸੀ।”
ਮਿਸ ਯੂਨੀਵਰਸ ਜਪਾਨ ਦੇ ਨਾਮ ਦਾ ਐਲਾਨ ਹੁੰਦਿਆਂ ਹੀ ਵਿਵਾਦ ਖੜ੍ਹੀ ਹੋ ਗਿਆ ਹੈ। ਭਾਰਤ ਨਾਲ ਸਬੰਧ ਰੱਖਣ ਵਾਲੀ ਪ੍ਰਿਅੰਕਾ ਯੋਸ਼ੀਕਾਵਾ ਕੱਲ੍ਹ ਮਿਸ ਯੂਨੀਵਰਸ ਜਪਾਨ ਚੁਣੀ ਗਈ ਸੀ ਪਰ ਕੁਝ ਲੋਕਾਂ ਨੇ ਇਸ ‘ਤੇ ਨਸਲੀ ਵਿਵਾਦ ਛੇੜ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਉਸ ਦੀ ਜਿੱਤ ਨੂੰ ਲੈ ਕੇ ਕਿਹਾ ਜਾ ਰਿਹਾ ਹੈ ਕਿ ਹਾਫੂ ਦੀ ਥਾਂ ‘ਤੇ ਪੂਰੀ ਜਪਾਨੀ ਨੂੰ ਇਹ ਮੁਕਾਬਲਾ ਜਿੱਤਣਾ ਚਾਹੀਦਾ ਸੀ।
ਦਰਅਸਲ ਸੋਮਵਾਰ ਨੂੰ 22 ਸਾਲਾ ਪ੍ਰਿਅੰਕਾ ਯੋਸ਼ੀਕਾਵਾ ਮਿਸ ਯੂਨੀਵਰਸ ਜਪਾਨ 2016 ਲਈ ਚੁਣੀ ਗਈ ਹੈ। ਇਸ ਤੋਂ ਕੁਝ ਸਮਾਂ ਬਾਅਦ ਤੋਂ ਹੀ ਸੋਸ਼ਲ ਮੀਡੀਆ ‘ਤੇ ਇਹ ਟ੍ਰੈਂਡ ਕਰਨ ਲੱਗਾ ਕਿ ਮਿਸ ਯੂਨੀਵਰਸ ਜਪਾਨ ਨੂੰ ਪੂਰਾ ਜਪਾਨੀ ਹੀ ਹੋਣਾ ਚਾਹੀਦਾ ਸੀ, ਨਾ ਕਿ ਅੱਧਾ।
Big News: ਵੱਡੀ ਖਬਰ, 48 ਘੰਟਿਆਂ ਦੇ ਅੰਦਰ ਦੋ ਵੱਡੇ ਅਸਤੀਫੇ; ਸਿਆਸੀ ਜਗਤ 'ਚ ਆਇਆ ਭੂਚਾਲ...
ਪੰਜਾਬ 'ਚ ਭਾਰੀ ਮੀਂਹ ਦੀ ਚੇਤਾਵਨੀ, ਲੋਕਾਂ ਨੂੰ ਕੀਤਾ ਅਲਰਟ; ਇਨ੍ਹਾਂ ਜ਼ਿਲ੍ਹਿਆਂ 'ਚ...
Big News: ਸਿਆਸੀ ਜਗਤ 'ਚ ਮਾਤਮ ਦਾ ਮਾਹੌਲ, ਇਨ੍ਹਾਂ ਦੋ ਸੀਨੀਅਰ ਆਗੂਆਂ ਦੀ ਮੌਤ; ਇੱਕ ਨੂੰ ਹਾਰਟ ਅਟੈਕ ਅਤੇ ਦੂਜੇ...
Big News: ਵੱਡੀ ਖਬਰ, ਸੀਨੀਅਰ ਆਗੂ ਨੇ ਛੱਡਿਆ ਕਾਂਗਰਸ ਦਾ ਸਾਥ; 'ਆਪ' 'ਚ ਹੋਇਆ ਸ਼ਾਮਲ...
Big News: ਵੱਡੀ ਖਬਰ, ਸਿਆਸੀ ਜਗਤ 'ਚ ਹਲਚਲ ਤੇਜ਼; ਚੋਣਾਂ ਦਾ ਵੱਜਿਆ ਬਿਗੁਲ! ਜਾਣੋ ਕਦੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ ਅਤੇ ਆਉਣਗੇ ਨਤੀਜੇ...
Punjab News: ਪੰਜਾਬ ’ਚ ਵੱਡਾ ਸਿਆਸੀ ਧਮਾਕਾ, ਕਾਂਗਰਸ ਨੂੰ ਵੱਡਾ ਝਟਕਾ, MC 'ਆਪ' 'ਚ ਹੋਇਆ ਸ਼ਾਮਲ...
Earthquake: ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬੀ ਧਰਤੀ, ਘਰਾਂ 'ਚੋਂ ਬਾਹਰ ਭੱਜੇ ਲੋਕ, ਪੈ ਗਿਆ ਚੀਕ-ਚਿਹਾੜਾ; 5.6 ਤੀਬਰਤਾ ਨਾਲ ਜ਼ੋਰਦਾਰ ਝਟਕੇ...
Accident in Himachal: ਤੜਕ ਸਵੇਰੇ ਸਾਹਮਣੇ ਆਈ ਮੰਦਭਾਗੀ ਖਬਰ, ਅੰਮ੍ਰਿਤਸਰ ਦੇ ਸ਼ਰਧਾਲੂਆਂ ਦੀ ਹਿਮਾਚਲ 'ਚ ਬੱਸ ਪਲਟੀ, ਪੈ ਗਿਆ ਚੀਕ-ਚਿਹਾੜਾ; 2 ਦੀ ਮੌਤ, 13 ਜ਼ਖਮੀ...
ਪਠਾਨਕੋਟ 'ਚ ਮਹਿਲਾ ਦਾ ਸ਼ਰਮਨਾਕ ਕਾਰਨਾਮਾ, ਚੱਲਦੀ ਰੇਲ 'ਚ ਮਾਸੂਮ ਬੱਚੇ ਨੂੰ ਛੱਡ ਕੇ ਹੋਈ ਫਰਾਰ